letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de bharrya - wykax

Loading...

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ

ਤੇਰੀ-ਮੇਰੀ ਗੱਲਾਂ ਹੋ ਗਈ ਮਸ਼ਹੂਰ
कर ना कभी तू मुझे नज़रों से दूर
ਕਿੱਥੇ ਚੱਲੀਏ? ਤੂੰ ਕਿੱਥੇ ਚੱਲੀਏ?
ਤੂੰ ਕਿੱਥੇ ਚੱਲੀਏ? (ਕਿੱਥੇ ਚੱਲੀਏ?)
ਜਾਣਦਾ ਐ ਦਿਲ, ਯੇ ਤੋ ਜਾਣਦੀ ਐ ਤੂੰ
तेरे बिना मैं ना रहूँ, मेरे बिना तू
ਕਿੱਥੇ ਚੱਲੀਏ? ਤੂੰ ਕਿੱਥੇ ਚੱਲੀਏ?
ਤੂੰ ਕਿੱਥੇ ਚੱਲੀਏ? (ਚੱਲ ਚੱਲੀਏ)
ਕਾਟੂੰ ਕੈਸੇ ਰਾਤਾਂ, ਓ, ਸਾਂਵਰੇ?
जिया नहीं जाता, सुन बावरे
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ
ਕਿ ਰਾਤਾਂ ਲੰਬੀਆਂ-ਲੰਬੀਆਂ ਰੇ
ਕਟੇਂ ਤੇਰੇ ਸੰਗ ਆਂ, ਸੰਗ ਆਂ ਰੇ

(ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ)

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ

letras aleatórias

MAIS ACESSADOS

Loading...