letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de kala sha kala - anamika

Loading...

ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ ਮੇਰਾ ਕਲਾ ਹੈਂ ਸਰਦਾਰ
ਗੋਰੇਯਾ ਨੂੰ ਦਫ਼ਾ ਕਰੋ

ਗੋਰੇਯਾ ਨੂੰ ਦਫ਼ਾ ਕਰੋ
ਮੈਂ ਆਪ ਟੀਲੇ ਦੀ ਤਾਰ
ਕਾਲਾ ਸ਼ਾਹ ਕਲਾ

ਸਾਸ ਸਰੀਏ ਤੇਰੇ ਪੰਜ ਪੁੱਤਰ
ਦੋ ਏਬੀ ਦੋ ਸ਼ਰਾਬੀ
ਸਾਸ ਸਰੀਏ ਤੇਰੇ ਪੰਜ ਪੁੱਤਰ
ਦੋ ਏਬੀ ਦੋ ਸ਼ਰਾਬੀ
ਜੇੜਾ ਮੇਰੇ ਹਾੜ ਦਾ
ਓ ਖ਼ਿਲਾਯਾ ਫੁੱਲ ਗੁਲਾਬੀ
ਕਾਲਾ
(black is black)
(black is black)
ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ ਮੇਰਾ ਕਾਲਾ ਹੈਂ ਸਰਦਾਰ
ਗੋਰੇਯਾ ਨੂੰ ਦਫ਼ਾ ਕਰੋ
ਗੋਰੇਯਾ ਨੂੰ ਦਫ਼ਾ ਕਰੋ
ਮੈਂ ਆਪ ਟੀਲੇ ਦੀ ਤਾਰ
ਕਾਲਾ ਸ਼ਾਹ ਕਲਾ

ਸਾਸ ਸਰੀਏ ਤੇਰੇ ਪੰਜ ਪੁੱਤਰ
ਦੋ ਟੀਨ ਦੋ ਕਨੱਸਤਰ
ਸਾਸ ਸਰੀਏ ਤੇਰੇ ਪੰਜ ਪੁੱਤਰ
ਦੋ ਟੀਨ ਦੋ ਕਨੱਸਤਰ
ਜੇੜਾ ਮੇਰੇ ਹਾੜ ਦਾ
ਓ ਚਲਾ ਗਯਾ ਨੀ ਦਫਤਰ
ਕਾਲਾ
(black is black)
(black is black)
ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ ਮੇਰਾ ਕਾਲਾ ਹੈਂ ਸਰਦਾਰ
ਗੋਰੇਯਾ ਨੂੰ ਦਫ਼ਾ ਕਰੋ
ਗੋਰੇਯਾ ਨੂੰ ਦਫ਼ਾ ਕਰੋ
ਮੈਂ ਆਪ ਟੀਲੇ ਦੀ ਤਾਰ
ਕਾਲਾ ਸ਼ਾਹ ਕਲਾ

ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ ਮੇਰਾ ਕਾਲਾ ਹੈਂ ਸਰਦਾਰ
ਗੋਰੇਯਾ ਨੂੰ ਦਫ਼ਾ ਕਰੋ
ਗੋਰੇਯਾ ਨੂੰ ਦਫ਼ਾ ਕਰੋ
ਮੈਂ ਆਪ ਟੀਲੇ ਦੀ ਤਾਰ
ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ
ਕਾਲਾ ਸ਼ਾਹ ਕਲਾ ਮੇਰਾ ਕਾਲਾ ਹੈਂ ਸਰਦਾਰ
ਗੋਰੇਯਾ ਨੂੰ ਦਫ਼ਾ ਕਰੋ
ਗੋਰੇਯਾ ਨੂੰ ਦਫ਼ਾ ਕਰੋ
ਮੈਂ ਆਪ ਟੀਲੇ ਦੀ ਤਾਰ
ਕਾਲਾ ਸ਼ਾਹ ਕਲਾ

ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)
ਕਾਲਾ ਸ਼ਾਹ ਕਲਾ(black is black)

letras aleatórias

MAIS ACESSADOS

Loading...