letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de top seat - yo dilu

Loading...

intro
yo dilu on the track baby

haaaan
yeah
yo dilu

hook

ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ
ਫ਼ਿਕਰ ਨਾ ਕੋਈ ਤੇਰੇ ਯਾਰ ਨੂੰ
ਭਾਵੇ ਗੀਤ ਸਾਰੇ ਨਿੱਤ ਚੱਲਦੇ ਫਲੌਪ ਨੇ
ਨਿੱਤ ਮੇਨੂੰ ਕਰਦਾ ਆ ਵਕੀਲ ਫ਼ੋਨ
ਤੇਰੇ ਉੱਤੇ ਗੇਮ ਬਣਾਈ ਹੋਈ ਕੋਪ ਨੇ
ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ

verse 1

ਨ੍ਹੀ ਜੌ ਸਾਡੀ ਕਰਦੇ ਆ ਭਾਲ
ਕਦੇ ਪੁੱਛੀ ਉਹਨਾਂ ਦਾ ਤੂੰ ਹਾਲ
ਲੋਕਾਂ ਦੇ ਕਾਲਜੇ ਤੇ ਫਿਰੇ ਨੱਚਦੀ
ਔਹ ਸਾਡੀ ਸ਼ਾਂਤ ਜਿਹੀ ਚਾਲ
ਲੀੜੇ ਕਾਲਿਆ ਚ ਯਾਰ ਤੇਰਾ ਚਮਕੇ
ਸਾਡੇ ਹੱਥ ਵਿੱਚ ਕੜਾ ਤੇਰੇ ਝਾਂਜਰ ਛੱਮ ਕੇ
ਸਾਡੇ ਅੱਗੇ ਜਿਹਨੇ ਆਕੜ ਵਿਖਾਈਂ
ਪੁੱਲ ਨੀਚੇ ਓਹ ਫੇਰ ਪੁੱਠਾ ਲੰਮ ਕੇ
fade
ਜਿਹਨੇ ਆਕੜ ਵਿਖਾਈਂ
ਫੇਰ ਪੁੱਠਾ ਲੰਮ ਕੇ

chorus
ਨਿ ਕੰਮ ਕੱਡ ਦਾ ਆ ਮੈ ਡੋਲੇ ਦੇ ਜੋਰ ਤੇ
ਬੱਚਾ ਬੱਚਾ ਕੱਡ ਲੈਂਦਾ ਬੰਦੂਕ ਦੀ ਨੋਂਕ ਤੇ
ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ
ਫ਼ਿਕਰ ਨਾ ਕੋਈ ਤੇਰੇ ਯਾਰ ਨੂੰ
ਭਾਵੇ ਗੀਤ ਸਾਰੇ ਨਿੱਤ ਚੱਲਦੇ ਫਲੌਪ ਨੇ
ਨਿੱਤ ਮੇਨੂੰ ਕਰਦਾ ਆ ਵਕੀਲ ਫ਼ੋਨ
ਤੇਰੇ ਉੱਤੇ ਗੇਮ ਬਣਾਈ ਹੋਈ ਕੋਪ ਨੇ
ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ

verse 2

ਬੜੇ ਚਹੁੰਦੇ ਆ ਮੇਰਾ ਦਿੱਲ ਚੀਰ ਵੇਖਣਾ
ਮਿਲਣੀ ਟਰੋਂਟੋ ਦੀ ਹਵਾ ਅਤੇ
ਪੰਜਾਬ ਦਾ ਲਾਲ ਜੇਹਾ ਸਫਾ
ਨਿੱਤ ਪਏ ਰਹਿੰਦੇ ਵੈਰੀ ਮੇਰੇ ਅੱਗੇ ਪਿੱਛੇ ਆ
ਬਣ ਦੋਗਲਾ ਮੈ ਨੀ ਹੋ ਗਿਆ ਰਫਾ ਦਫਾ
ਮੇਰੇ ਕੌਲ ਭਰ ਪਿਆ ਸਟੈਕ ਆ
ਮੇਰੀ ਜ਼ਿੰਦਗੀ ਚ ਰੰਗ ਬਲੈਕ ਆ
ਸਾਡੀ ਅੱਖ ਅਤੇ ਤੇਰੀ ਗੱਲ ਉੱਤੇ ਲਾਲੀ ਏ
ਆਹ ਸਾਡਾ ਕਾਰੋਬਾਰ ਸਾਰਾ ਜਾਲੀ ਏ
fade
ਤੇਰੀ ਗੱਲ ਉੱਤੇ ਲਾਲੀ ਏ
ਸਾਡਾ ਕਾਰੋਬਾਰ ਸਾਰਾ ਜਾਲੀ ਏ

chorus
ਕੰਨੀ ਪੈਂਦੇ ਮੇਰੇ ਆਲੇ ਸਾੜ ਦੇਣ ਬੰਦੇ ਨੂੰ
ਮੂੰਹੋਂ ਨਿੱਕਲੇ ਕੱਲੇ ਕੱਲੇ ਬੋਲ ਹੌਟ ਨੇਂ
ਸ਼ਰ੍ਹੇਆਮ ਬੈਠਾ ਜੱਟ ਟੋਪ ਤੇ
ਫ਼ਿਕਰ ਨਾ ਕੋਈ ਤੇਰੇ ਯਾਰ ਨੂੰ
ਭਾਵੇ ਗੀਤ ਸਾਰੇ ਨਿੱਤ ਚੱਲਦੇ ਫਲੌਪ ਨੇ
ਨਿੱਤ ਮੇਨੂੰ ਕਰਦਾ ਆ ਵਕੀਲ ਫ਼ੋਨ
ਤੇਰੇ ਉੱਤੇ ਗੇਮ ਬਣਾਈ ਹੋਈ ਕੋਪ ਨੇ
ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ

verse 3
ਇੱਕ ਵਾਰ ਵੇਖ਼ ਲੈਣ ਮੈਨੂੰ ਚੱਕ ਕੇ
ਪਿੱਛੇ ਪਿੱਛੇ ਜੇਲ੍ਹ ਲਈ ਲੱਗ ਜਾਣੀ ਲਾਈਨ ਨ੍ਹੀ
ਅਜੇ ਤੱਕ ਮੈ ਤੇ ਮੇਰਾ ਕੁੱਝ ਬਿਕਿਆ ਇ ਨਈ
ਬਿਕਣੇ ਤੇ ਆ ਇਆ ਤਾਂ ਲੱਖਾਂ ਵਿੱਚ ਵੀਕੂ ਸਾਈਨ ਨ੍ਹੀ
ਮੇਰੀ ਜ਼ਿੰਦਗੀ ਤੇ ਕੰਟਰੀ ਦੋਨੋਂ same ਨੇ
ਦੋਹਾਂ ਉੱਤੇ ਨਿੱਤ ਲੱਗਦੇ blame ਨੇ
ਚਾਰੇ ਪਾਸੇ ਰੌਲ਼ਾ ਪਾਂ ਦਿੱਤਾ ਏ
ਏਸ ਨਵੇਂ ਆਏ ਮੁੰਡੇ ਦੇ name ਨੇ

fade
ਚਾਰੇ ਪਾਸੇ ਰੌਲ਼ਾ ਪਾਂ ਦਿੱਤਾ ਏ
ਏਸ ਨਵੇਂ ਆਏ ਮੁੰਡੇ ਦੇ name ਨੇ
chorus
ਵਿੱਚ ਮਾਰਦਾ ਮੈ ਮੱਥਾ ਜੇ. ਸੀ . ਬੀ ਨੂੰ ਰੌਕ ਕੇ
ਸ਼ਰ੍ਹੇਆਮ ਬੈਠਾ ਜੱਟ ਟੋਪ ਤੇ
ਫ਼ਿਕਰ ਨਾ ਕੋਈ ਤੇਰੇ ਯਾਰ ਨੂੰ
ਭਾਵੇ ਗੀਤ ਸਾਰੇ ਨਿੱਤ ਚੱਲਦੇ ਫਲੌਪ ਨੇ
ਨਿੱਤ ਮੇਨੂੰ ਕਰਦਾ ਆ ਵਕੀਲ ਫ਼ੋਨ
ਤੇਰੇ ਉੱਤੇ ਗੇਮ ਬਣਾਈ ਹੋਈ ਕੋਪ ਨੇ
ਔਹ ਸ਼ਰ੍ਹੇਆਮ ਬੈਠਾ ਜੱਟ ਟੋਪ ਤੇ

outro beat

letras aleatórias

MAIS ACESSADOS

Loading...