letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de tenu zyada mohabbat - vishal-shekhar, talwiinder & kumaar

Loading...

[talwiinder “tenu zyada mohabbat” ਦੇ ਬੋਲ]

[verse]
ਹੱਥਾਂ ਦੀਆਂ ਚਾਰ ਲਕੀਰਾਂ ਕਰ ਗਈਆਂ ਨੇ ਠੱਗੀਆਂ
ਰੂਹਾਂ ਤਕ ਦਰਦ ਗਏ ਤੇ ਚੋਟਾਂ ਦਿਲ ਨੂੰ ਲੱਗੀਆਂ
ਹੱਥਾਂ ਦੀਆਂ ਚਾਰ ਲਕੀਰਾਂ ਕਰ ਗਈਆਂ ਨੇ ਠੱਗੀਆਂ
ਰੂਹਾਂ ਤਕ ਦਰਦ ਗਏ ਤੇ ਚੋਟਾਂ ਦਿਲ ਨੂੰ ਲੱਗੀਆਂ

[chorus]
ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ
ਓ, ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ

[bridge]
ਜਿੱਥੇ ਇਸ਼ਕ ਦੀ ਟੁੱਟਦੀ ਡੋਰੀ ਵੇ
ਹੋ ਜਾਵੇ ਸਨਮ ਵੀ ਚੋਰੀ ਵੇ
ਜਿੱਥੇ ਆਸ਼ਿਕ ਖ਼ਾਲੀ ਹੱਥ ਮੁੜਦੇ
ਉਹ ਗਲੀਆਂ ‘ਚੋਂ ਗੁਜ਼ਰ ਬੈਠੇ

[chorus]
ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ
ਓ, ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ
[post-chorus]
(ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ)
(ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ)
(ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ)
(ਅੱਖੀਆਂ ਵਿੱਚ ਹੰਝੂ ਭਰ ਬੈਠੇ)

[bridge]
ਜਿੱਥੇ ਕੋਈ ਕਿਨਾਰਾ ਮਿਲਦਾ ਨਾ
ਤਿਨਕੇ ਦਾ ਸਹਾਰਾ ਮਿਲਦਾ ਨਾ
ਜਿੱਥੇ ਤਰ ਕੇ ਆਸ਼ਿਕ ਡੁੱਬ ਜਾਂਦੇ
ਉਹ ਦਰਿਆ ‘ਚ ਉਤਰ ਬੈਠੇ

[chorus]
ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ

[post-chorus]
(ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ)
(ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ)

[outro]
ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਤੈਨੂੰ ਜ਼ਿਆਦਾ ਮੋਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾ ਵਿੱਚ ਨਹੀਂ ਸੀ
ਅੱਖੀਆਂ ਵਿੱਚ ਹੰਝੂ ਭਰ ਬੈਠੇ

letras aleatórias

MAIS ACESSADOS

Loading...