letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de birminghamm - the landers

Loading...

proof

ਜੁੱਤੀ ਤਿੱਲੇਦਾਰ ਹੈ ਪਾਈ

ਉਹ ਵੀ india ਤੋਂ ਮੰਗਵਾਈ
ਉਤੋਂ ਸੂਟ ਉਹਨੇ ਸਿਲਵਾਇਆ
southall ਨੂੰ ਪਿੱਛੇ ਲਾਇਆ
ਹਾਏ, ਨੀ ਨਖਰਿਆਂ ਪੱਟੀ ਨੇ

ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ
ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ

ਹੋ, ਜਿੰਨੀ ਸੋਹਣੀ ਤੂੰ ਬੱਲੀਏ
ਓਨੀ ਹੀ ਸੋਹਣੀ dress ਕੁੜੇ
ਓਨੀ ਹੀ ਸੋਹਣੀ dress ਕੁੜੇ

soho road ‘ਤੇ ਸਾਹ ਚੜ੍ਹ ਗਿਆ
ਤੇਰਾ ਲੱਭਿਆ ਨਹੀਂ address ਕੁੜੇ
ਤੇਰਾ ਲੱਭਿਆ ਨਹੀਂ address ਕੁੜੇ

ਅਸੀਂ notice ਤੇਰਾ ਦਿਲ ਕੀਤਾ
ਹਾਏ, ਜਿਹਨੇ ਸਾਨੂੰ k!ll ਕੀਤਾ
ਸੋਹਣੀ ਰੂਪ ਦੀ ਮੱਟੀ ਨੇ

ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ
ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ

ਹੋ, ਤਾਰੇ, ਤਾਰੇ, ਤਾਰੇ
ਹੋ, ਤਾਰੇ, ਤਾਰੇ, ਤਾਰੇ
ਨੀ ਮੁੰਡਿਆਂ ਨੇ ਦਾਰੂ ਛੱਡਤੀ

ਕੁੜੀ ਅੱਖੀਆਂ ਨਾਲ ਕੰਮ ਸਾਰੇ
ਮੁੰਡਿਆਂ ਨੇ ਦਾਰੂ ਛੱਡਤੀ
ਕੁੜੀ ਅੱਖੀਆਂ ਨਾਲ ਕੰਮ ਸਾਰੇ
ਮੁੰਡਿਆਂ ਨੇ ਦਾਰੂ ਛੱਡਤੀ
ਕੁੜੀ ਅੱਖੀਆਂ ਨਾਲ ਕੰਮ ਸਾਰੇ (1, 2, 3, ah)

ਰੱਬ ਸੁਖ ਰਖੇ ਸਾਰਿਆਂ ਤੇ
ਗਿੱਧੇ ਵੜਗੀ ਸਖੀਆਂ ਨਾ’
ਗਿੱਧੇ ਵੜਗੀ ਸਖੀਆਂ ਨਾ’

dance floor ‘ਤੇ ਆਪ ਨਚੇ
ਤੇ ਲੋਕ ਨਚਾਵੇ ਅੱਖੀਆਂ ਨਾ’
ਤੇ ਲੋਕ ਨਚਾਵੇ ਅੱਖੀਆਂ ਨਾ’

ਸੱਚੀ ਸੀਨਾ ਠਾਰ ਦਿੱਤਾ
ਹਾਏ, ਹੱਸ ਕੇ ਗੱਭਰੂ ਮਾਰ ਦਿੱਤਾ
ਹੁਸਨਾ ਦੀ ਹੱਟੀ ਨੇ

ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ
ਸਾਰਾ ਸ਼ਹਿਰ ਨਚਣ ‘ਤੇ ਲਾਇਆ ਨੀ
birmingham ਜੱਟੀ ਨੇ

letras aleatórias

MAIS ACESSADOS

Loading...