letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de rooh - tej gill

Loading...

ਕਹਿੰਦਾ ਏ ਦਿਲ ਮੇਰਾ ਮੈਨੂੰ
ਤੇਰੇ ਨਾਲ ਮੋਹੱਬਤਾਂ ਪਾਵਾਂ
ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰੇ ਨਾਲ ਮੋਹੱਬਤਾਂ ਪਾਵਾਂ
ਤੇਰਾ ਬਾਲ ਬਿੰਗਾ ਨਾ ਹੋਵੇ
ਤੇਰੀ ਆਈ ਤੋਂ ਮੈਂ ਮਰ ਜਾਵਾਂ
ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ
ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਰਾਤਾਂ ਨੂੰ ਨੀਂਦ ਨਾ ਆਵੇ
ਦਿਲ ਤੈਨੂੰ ਵੇਖਣਾ ਚਾਹਵੇ
ਰੁਕ ਗਈਆਂ ਘੜੀਆਂ ਸੋਹਣੀਏ
ਇੱਕ ਪਲ ਨਾ ਕੱਟਿਆ ਜਾਵੇ
ਰਾਤਾਂ ਨੂੰ ਨੀਂਦ ਨਾ ਆਵੇ
ਦਿਲ ਤੈਨੂੰ ਵੇਖਣਾ ਚਾਹਵੇ
ਰੁਕ ਗਈਆਂ ਘੜੀਆਂ ਸੋਹਣੀਏ
ਇੱਕ ਪਲ ਨਾ ਕੱਟਿਆ ਜਾਵੇ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ
ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਤੇਰੀ ਮੈਂ ਰੂਹ ਬਣ ਜਾਵਾਂ ਹੀਰੀਏ
ਤੇਰੀ ਮੈਂ ਰੂਹ ਬਣ ਜਾਵਾਂ ਸੋਹਣੀਏ
ਜ਼ੁਲਫ਼ਾਂ ਦੀ ਛਾਂ ਬਣ ਜਾਵਾਂ
ਬੁਲਾਂ ਤੇ ਨਾਂ ਬਣ ਜਾਵਾਂ
ਇਹਨਾ ਖ਼ਿਆਲਾਂ ਵਿੱਚ ਮੈਂ ਖੋ ਗਿਆ ਨੀ
ਹੁਣ ਤੇਰਾ ਦੀਵਾਨਾ ਜਾਨੇ ਤੇਜ ਹੋ ਗਿਆ ਨੀ
ਹੁਣ ਤੇਰਾ ਦੀਵਾਨਾ ਜਾਨੇ ਤੇਜ ਹੋ ਗਿਆ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ ਵੇ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂੰ
ਇਸ਼ਕ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਡਾ
ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਸੋਹਣੀਏ, ਮੇਰੀ ਸੋਹਣੀਏ
ਹੀਰੀਏ, ਮੇਰੀ ਹੀਰੀਏ

letras aleatórias

MAIS ACESSADOS

Loading...