letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de regions - sukha, tegi pannu & ​prodgk

Loading...

[intro: guggu gill]
ਸਵੈਰ ਤੋਂ ਦੱਸ ਬਦਾਮ ਵੱਡਾ ਕੇ ਭੇਓਣੇ ਸ਼ੁਰੂ ਕਰ ਦਿਓ
ਮੈਨੂੰ ਲੱਗਦਾ ਹੁਣ ਜੋੜ ਪਾਰਖਿਆ ਜाणा ਏਹ
(yo hit that)
(wooh)
(ਵੱਜਦੇ ਮਝਿਲ, area doaba area doaba)

[verse 1: tegi pannu]
ਓ ਇਕ ਬਨੇ ਨੌਕਰੀ ਤੇ ਇਕ ਬਨੇ porsche
ਡੱਡ ਖਾਣਿਆਂ ਲਈ ਸ਼ਤੇਆ ਏਹ ਵਿਗੇ ਵਿੱਚ porch
ਇਕ ਖੋਖਾ ਲਾ ਕੇ ਬਾਦਲਾਂ ਤੋਂ buy ਕੀਤਾ
ਕਾਨ ਕਿਰਚਣ ਜਿਹਾ ਏ ਪੂਰਾ ਛੋਟੀ ਦਾ ਏਹ horse

[pre‑chorus: tegi pannu]
ho lv ਦਾ ਸ਼ਾਲ ਲਾ ਕੇ ਰੱਖ ਤਾਂ ਮੋਢੇ ਤੋਂ
ਹੁਣ ਸ਼ੌਂਕ ਨਾਲ ਪਾਈ ਦੀਆਂ ਕੁੜੇ ਖੇਸ਼ੀਆਂ

[chorus: tegi pannu]
ਲਿਆ ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ

[verse 2: sukha]
ਮੋਰ ਪੱਤਾਂ ਦੇ ਪੱਤਾਂ ਦੇ ਗੱਡ ਲੱਖਾਂ ਦੇ ਲੱਖਾਂ ਦੇ
ਲੋਕ ਸ਼ਤਾਂ ਤੇ ਸ਼ਤਾਂ ਤੇ ਕੁੜੇ ਚੜ੍ਹ ਦੇਖ ਦੇ
ਸਾਡੇ ਕਠਾ ਨੂੰ ਕਠਾ ਨੂੰ ਬਿਲੋ ਜੱਟਾਂ ਨੂੰ ਜੱਟਾਂ ਨੂੰ
ਸਾਡੀ ਮੱਟਨ ਨੂੰ ਮੱਟਨ ਨੂੰ ਪੱਧ ਪੱਧ ਦੇਖ ਦੇ
[pre‑chorus: sukha]
ਪੈਸ ਬਦਲ ਕੇ ਜਿਹੜੇ ਮਰਦੇ ਆ ਸ਼ੂਰੀਆਂ
ਅੱਗੋਂ ਅਸੀਂ ਵੀ ਰੱਖਣੇ ਬਲੇ ਹੀ ਕਲੇਸ਼ੀ ਆ

[chorus: sukha]
ਬਹੁਤਾ ਜਲਦੇ ਨਾ ਡੱਬਾ ਸਾਡਾ area doaba
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਜਲਦੇ ਨਾ ਡੱਬਾ ਸਾਡਾ area doaba
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
(ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ)

[verse 3: tegi pannu]
ਓ ਦੂਧ-ਮੱਖਣ ਤੇ ਬਿੱਲੋ ਖਾਂਦੇ ਭੋਲੀਅਨ
910 ਰੱਖੀਆਂ ਨੇ ਘੋੜੀਆਂ
ਲੂਣ ਦੀ ਡਾਲੀ ਦੇ ਵੰਘਰਾ ਹੀ ਖੁਰਦੇ
ਹਿਮਾਲਿਆ ਦੇ ਵਾਂਗੂ ਸ਼ੱਤੀਆਂ ਨੇ ਛੌਦੀਆਂ

[pre‑chorus: tegi pannu]
ਬਾਈਕਾਂ ਉੱਤੇ ਡੇਰੇ ਸਾਡੇ ਕੀਲਿਆਂ ‘ਚ ਵੇੜੇ
ਸਰਦਾਰਿਆਂ ਪੈਡ ਪਟਿਆਲੇ ਪੇਸ਼ੀਆਂ

[chorus: tegi pannu]
ਲਿਆ ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
[verse 4: sukha]
ho ਸਾਡੇ ਲੇਖ ਸ਼ੋਰ ਨੇ ਚ ਪਚੇ ਬੰਬੀਆਂ
ਅੱਖਾਂ ਰੱਖਦੇ ਆ jatt ਖੂਨ ਰੰਗੀਆਂ
ਮੁੰਡਾ john deere 4×4 ਹੱਕ ਦਾ
ਬਾਪੂ ਖਾਲਿਆਂ ਵਿੱਚ ਫਿਰਦਾ ਚਲੋਂਦਾ ਰੰਬੀਆਂ

[pre‑chorus: sukha]
ਨਵੇਂ ਸ਼ਹਿਰ ਦੇ ਆ ਸ਼ੋਰ ਫੁੱਲ ਕੱਢ ਦੇ ਆ ਤੌਰ
ਮੁੰਡੇ ਰੱਖਦੇ ਆ ਭਰ ਕੇ ਰਾਊਂਡਾਂ ਦੀਆਂ ਪੇਟੀਆਂ

[chorus: sukha & tegi pannu]
ਬਹੁਤਾ ਜਲਦੇ ਨਾ ਡੱਬਾ ਸਾਡਾ area doaba
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਜਲਦੇ ਨਾ ਡੱਬਾ ਸਾਡਾ area doaba
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਲਿਆ ਇਕ ਵੀ ਨਾ ਵੈਲ ਬਿੱਲੋ ਵੱਜਦੇ ਮਝਿਲ
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ
ਜਲਦੇ ਨਾ ਡੱਬਾ ਸਾਡਾ area doaba
ਜਮੇ ਪਿੰਡਾਂ ਵਿੱਚ ਰੱਖਣੇ ਅਸੀ ਮੁੰਡੇ ਦੇਸੀ ਆ

letras aleatórias

MAIS ACESSADOS

Loading...