letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de dass jatta (punjabi gurmukhi) - sukha & ​prodgk

Loading...

[verse 1: gulej akhtar]
ਤੇਰੇ ਫਿਕਰਾਂ ਨੇ ਜੱਟਾ ਮੈਂ ਤਾਂ ਖਾ ਲਾਈ
ਯਾਰੀ ਜਦੋਂ ਦੀ ਤੂੰ ਵੈਲੀਆਂ ਨਾਲ ਲਾ ਲਾਈ
ਤੇਰੇ ਫਿਕਰਾਂ ਨੇ ਜੱਟਾ ਮੈਂ ਤਾਂ ਖਾ ਲਾਈ
ਯਾਰੀ ਜਦੋਂ ਦੀ ਤੂੰ ਵੈਲੀਆਂ ਨਾਲ ਲਾ ਲਾਈ
ਮੈਨੂੰ ਘੱਟ, ਉਸ ਨੂੰ ਵੱਧ ਰੱਖੇ ਕੋਲ ਵੇ
ਗਨ ਜਦੋਂ ਦੀ ਮਸ਼ੂਕ ਤੂੰ ਬਣਾਈ ਲਾਈ

[chorus: gurlej akhtar]
ਸੁਣੀ ਕੱਲ ਦੀ ਨਿਊਜ਼ ਬੜੀ ਫੈਲੀ ਵੇ, ਦੱਸ ਜੱਟਾ (ਦੱਸ ਜੱਟਾ)
ਗੋਲੀ ਸਿਖਰ ਦੁਪਿਹਰੇ ਚੱਲੀ cali ਵੇ, ਦੱਸ ਜੱਟਾ
ਮੈਂ ਸੁਣਿਆ ਤੂੰ ਜ਼ਿੰਮੇਵਾਰੀ ਲੈ ਲਈ ਵੇ, ਦੱਸ ਜੱਟਾ

[verse 2: sukha]
ਹੋ, ਬਿੱਲੋ ਮਰਦਾਂ ਦੇ ਜਚ੍ਹ ਦੀਆਂ ਹਥਕੜੀਆਂ
ਰੱਖੀਆਂ ਪੇਰਾਜ਼ੀ’ਆ ਮੈਂ ਨਾਗ ਜੱਦੀਆਂ
ਮਿਤਰਾਂ ਦਾ ਟਾਈਮ ਕੁੜੇ ਮਾੜਾ ਚੱਲਦਾ
ਗਿਫ਼ਟਾਂ ਵਿੱਚ ਮੰਗਦੀ ਏ ਸਾਥੋਂ ਘੜੀਆਂ

[chorus: sukha]
ਤੇਰੇ ਕਰਕੇ ਬਣ ਗਿਆ ਵੈਲੀ ਨੀ, ਸੁਣ ਜੱਟੀਏ
ਹੋ, ਜਿਵੇਂ ਮੰਤਰੀ ਦੀ ਹੁੰਦੀ ਕੁੜੀ ਰੈਲੀ ਨੀ, ਸੁਣ ਜੱਟੀਏ (ਆਏ-ਹਾਏ)
ਹੋ, ਸ਼ੋਰ ਸ਼ੂਟਰਾਂ ਦਾ ਗੂੰਜਦਾ ਸੀ cali ਨੀ, ਸੁਣ ਜੱਟੀਏ

[verse 3: gurlej akhtar & sukha]
ਮੈਨੂੰ ਸਮਝ ਨਹੀਂ ਆਉਂਦੀ, ਐਨੇ ਰੌਲੇ ਤੇਰੇ ਕਹਿਡੇ?
ਹੱਥ ਜੋੜਾਂ, ਅਸਲਾ ਤੂੰ ਥਾਣੇ ਜਮਾ ਕਰਵਾਦੇ
ਉਸਦੇ ਉਤੇ ਕਰਵਾਵੇ ਕਾਨਪੁਰ ‘ਤੋਂ ਕਧਾਈ
ਮੁਟਿਆਰ ਲਈ ਵੀ ਜੱਟਾ, ਕਦੇ ਵੰਗਾਂ ਕੱਢਵਾਦੇ
ਓ, ਰੂਸੀ ਟੈਂਕ ਜਿੰਨੇ ਕਰੇ 45 ਨੀ ਖੜਕੇ
ਜਿੱਥੇ ਹੁੰਦੀ ਏ ਲੜਾਈ, ਉੱਥੇ ਪਾ ਦਿੱਤੇ ਨੀ ਪਟਾਕੇ
ਫੇਰ ਮਾਰ-ਮਾਰ ਬੜੇ ਕੀਤੇ ਅੰਬ੍ਰਾਣ ਵਿੱਚ ਛੇਕ
ਪਰ ਮਿਤਰਾਂ ਨੇ ਮਾਰੇ ਨਹੀਂ ਹਸਨਾਂ ‘ਤੇ ਡਾਕੇ

[pre-chorus: gurlej akhtar]
ਤਾਹੀਂ ਗੱਡੀ ਵਿੱਚ ਸੁਣੇ ਮੈਂ ਕਿਹਾ ਵੈਲੀ ਵੇ, ਦੱਸ ਜੱਟਾ
(west side)

[chorus: gurlej akhtar]
ਗੋਲੀ ਸਿਖਰ ਦੁਪਿਹਰੇ ਚੱਲੀ cali ਵੇ, ਦੱਸ ਜੱਟਾ
ਮੈਂ ਸੁਣਿਆ ਤੂੰ ਜ਼ਿੰਮੇਵਾਰੀ ਲੈ ਲਈ ਵੇ, ਦੱਸ ਜੱਟਾ

[verse 4: gurlej akhtar & sukha]
ਤੇਰੇ ਨਾਲ ਕਾਫ਼ਲਾ ਕਾਰਾਂ ਦਾ
ਦੱਸ ਕੰਮ ਵੇ ਕੀ ਏ ਹਥਿਆਰਾਂ ਦਾ?
ਹੋ, ਲਾ ਕੇ ਡੱਬ ਵਿੱਚ safety ਰੱਖਣ ਨੀ
ਘੋਡਾ ਡੱਬ ਕੇ ਵਹਿਮ ਬਿੱਲੋ ਤੱਕਣ ਨੀ
ਡੀਜੇ ਜੋਹਲ ਜਿਵੇਂ ਸੀ ਕਦੇ ਪੀਕ ‘ਤੇ
ਅੱਜ ਕੱਲ੍ਹ ਸੁਣਿਆ ਮੈਂ ਤੇਰਾ ਨਾਮ ਚੱਲੇ
ਪਛੜੀ ਸ਼ਰੀਫ਼ੀ ਘੱਟ ਦੁਨੀਆਂ ਨੂੰ
ਹੋ ਲੈਣ ਦੇ ਥੋੜਾ ਜੀਹਾ ਬਦਨਾਮ ਹੱਲੇ

[verse 4: gurlej akhtar & sukha]
ਹਾਏ, ਦੇਖੀਂ ਕਰ ਜੇ ਨਾ ਕੋਈ ਅੰਗੇਲ਼ੀ ਵੇ, ਦੱਸ ਜੱਟਾ
ਗੋਲੀ ਸਿਖਰ ਦੁਪਿਹਰੇ ਚੱਲੀ cali ਵੇ, ਦੱਸ ਜੱਟਾ
ਹੋ, ਸ਼ੋਰ ਸ਼ੂਟਰਾਂ ਦਾ ਗੂੰਜਦਾ ਸੀ cali ਨੀ, ਸੁਣ ਜੱਟੀਏ
ਮੈਂ ਸੁਣਿਆ ਤੂੰ ਜ਼ਿੰਮੇਵਾਰੀ ਲੈ ਲਈ, ਵੇ ਦੱਸ ਜੱਟਾ
[outro]
this motherf-cker was riding’ around in cali
with guns in a trunk, with no license plate

letras aleatórias

MAIS ACESSADOS

Loading...