letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de tattoo - sidhu moose wala

Loading...

ayy, yo!
the kidd!
ਓਹ ਕਿ ਧਾਲੀਵਾਲ ਤੇ ਕਿ ਗਰੇਵਾਲ ਮਿੱਠੀਏ

ਤੁਰਦੇ ਆ ਮੇਰੇ ਨਾਲ-ਨਾਲ ਮਿੱਠੀਏ
ਧਾਲੀਵਾਲ ਤੇ ਕਿ ਗਰੇਵਾਲ ਮਿੱਠੀਏ
ਤੁਰਦੇ ਆ ਮੇਰੇ ਨਾਲ-ਨਾਲ ਮਿੱਠੀਏ

ਹੋ ਜਿੰਨਾ ਚਿਰ ਜਿਓਂ ਤੌਣ ਚੱਕ ਜਾਊਂਗਾ
ਭਾਵੇਂ ਇਕ ਮਿੰਟ ਭਾਵੇਂ ਸਾਲ ਮਿੱਠੀਏ
ਜਦੋਂ ਕਿਤੇ ਤਾੜ-ਤਾੜ ਗੋਲੀ ਚਲਣੀ
ਜਦੋਂ ਕਿਤੇ ਤਾੜ-ਤਾੜ ਗੋਲੀ ਚਲਣੀ
ਇਹਨਾ ਹੀ ਪਹਾੜਾਂ ਵਾਂਗੂੰ ਸੀਨੇ ਤਨੱਣੇ
(ਇਹਨਾ ਹੀ ਪਹਾੜਾਂ ਵਾਂਗੂੰ ਸੀਨੇ ਤਨੱਣੇ, burrhh!)

ਹੋ ਗੋਲੀ ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ
ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ…
(…)
ਸੁਣ ਗਿਣਤੀ ਚ ਯਾਰ ਹੋਰ add ਕਰਤਾ
group 11 ਮਾਲਟਨ ਤੇ ਪੰਧੇਰ ਮਿੱਠੀਏ
ਜੇ ਪਹਿਲਾਂ ਕੀਤੇ ਲੱਕ ਬਾਜੋਂ ਮੈਂ ਮਰਿਆ
ਏਨਾ ਵੈਰੀ ਮੇਰੇ ਮਾਰਨੇ ਫੇਰ ਮਿੱਠੀਏ
ਜੱਗ ਉੱਤੇ ਪੈਦਾ ਇਹ record ਹਉਗਾ
ਜੱਗ ਉੱਤੇ ਪੈਦਾ ਇਹ record ਹਉਗਾ
ਦੇਣੀ ਮੌਤ ਐਸੀ ਫਿਰ ਨੀ ਕਤੀਡ ਜੜਨੇ
(ਦੇਣੀ ਮੌਤ ਐਸੀ ਫਿਰ ਨੀ ਕਤੀਡ ਜੜਨੇ)

ਹੋ ਗੋਲੀ ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ
ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ
(…)
when i die, f-ck it, i wanna go to h-ll
’cause i’m a piece of sh-t, it ain’t hard to f-kin’ tell
ਓਹ ਭੱਜ ਦਾ ਨੀ ਬੀਬਾ ਮੈਂ ਤਾਂ ਮਰੂ ਟੌਰ ਨਾਲ
ਮੇਰੇ ਜਾਣ ਬਾਦ ਮੇਰੇ ਸਾਰੇ ਵੈਰੀ ਭਜਨੇ
ਮੈਂ ਨਾਇਯੋੰ ਹੋ ਤੋ ਮੇਰੇ range(range rover) ਘੁੰਮੁਗਿ
ਤੇ ਵਿਚ ਮੇਰੇ ਉੱਚੀ-ਉੱਚੀ ਗਾਣੇ ਵੱਜ ਨੇ
ਕੱਲੀ range(range rover) ਨਹੀਓ ਏਹੇ ਕਾਲ ਬਨੁਗੀ
ਕੱਲੀ range(range rover) ਨਹੀਓ ਏਹੇ ਕਾਲ ਬਨੁਗੀ
gun shot’ਆਂ ਨਾਲ ਨੇ ਸ਼ਰੀਰ ਛਨੱਨੇ
(gun shot’ਆਂ ਨਾਲ ਨੇ ਸ਼ਰੀਰ ਛਨੱਨੇ)

ਹੋ ਗੋਲੀ ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ
ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ…

ਓਹ ਲੋਕ ਨਹੀਓ ਸਾਰੇ ਮੇਰੇ ਯਾਰ ਜਾਣਦੇ
late ਨਹੀਓ ਬੀਬਾ ਜੀ great ਲਗੂਗਾ
ਗੋਤ ਦੇਖੀਂ ਮੇਰਾ ਕਿਵੇਂ goat(greatest of all time) ਬਣਨਾ
ਜੀ ਲਵਾਂ ਥੋੜਾ ਘੱਰ wait ਲਗੂਗਾ
“moose wala” ਮਰ ਕੇ ਵੀ ਜੀਉ ਯਾਰਾਂ ਚ
“moose wala” ਮਰ ਕੇ ਵੀ ਜੀਉ ਯਾਰਾਂ ਚ
ਕਿਉਂਕਿ ਖ਼ੂਨ ਵਿਚ ਸਾਡੇ ਅਣਖੀ ਜੇ ਕਰਨੇ
(ਕਿਉਂਕਿ ਖ਼ੂਨ ਵਿਚ ਸਾਡੇ ਅਣਖੀ ਜੇ ਕਰਨੇ)

ਹੋ ਗੋਲੀ ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ tattoo ਬੰਨ੍ਹਣੇ
ਵੱਜੀ ਜੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ
ਨੀ ਮੇਰੇ ਯਾਰਾਂ ਦੇ ਬਹਾਂ ਤੇ ਮੇਰੇ…

letras aleatórias

MAIS ACESSADOS

Loading...