
letra de 0008 - sidhu moose wala, the kidd (music) & jenny johal
[intro: sidhu moose wala]
ayy
sidhu moose ‘ala
hey yo, the kidd (han-ha, han-ha)
[verse 1: jenny johal]
ਸੀ ਸ਼ਕਲੋਂ ਲਗਦਾ ਸਾਹਦ ਜਿਹਾ, ਪਿੱਛੇ ਨਹੀਂ ਰਹਾ ਸ਼ੈਤਾਨੀ ਚ
ਕਿਹੜੇ ਵਾਕੇ ਕਰਦਾ ਫਿਰੇ ਹੈ, ਮੈਨੂੰ ਦੱਸ ਤੂੰ ਚੜ੍ਹੀ ਜਵਾਨੀ ਚ
ਤੇਰੇ ਲੱਛਣ ਮਾੜ੍ਹੇ ਦੱਸਦੀ ਹੈ, ਤੇਰੀ ਛੱਡੀ ਦਾਰ ਜਸੂਸਾਂ ਦੀ
[chorus: jenny johal]
ਤੇਰੀ fortuner ਚੋਂ ਦੱਸ ਕਾਹਤੋਂ ਨਿੱਤ ਬੋਹ ਮਾਰੇ ਕਾਰਤੂਸਾਂ ਦੀ
fortuner ਚੋਂ ਦੱਸ ਕਾਹਤੋਂ ਨਿੱਤ ਬੋਹ ਮਾਰੇ ਕਾਰਤੂਸਾਂ ਦੀ
[verse 2: sidhu moose wala]
ਹੋ pb 65 ਮੋਹਾਲੀ ਦਾ ਤਿੰਨ zero’ਆਂ ਪਿੱਛੇ ਆਠੇ ਬਲੀਏ
ਕਬਜੇ ਆਲੇ ਟੱਕਾ ‘ਚ, ਫ਼ਿਰੇ ਖੋਰੂ ਪਹੁਦਾ ਜੱਟ ਬਲੀਏ
ਤੇਰੇ ਭਾਹ ਦੀ car ਇਹਨੂੰ ਯਮਦੂਤ ਦਾ ਝੋਟਾ ਕਹਿਦੇ ਨੇ
[chorus: sidhu moose wala]
ਓ ਪੰਜ-ਸੱਤ ਬਹਲੀ ਜੱਟ ਦੇ ਨੀ ਵਿੱਚ ਸਣੇ riffle’ਆਂ ਬੈਹਿੰਦੇ ਨੇ
ਪੰਜ-ਸੱਤ ਬਹਲੀ ਜੱਟ ਦੇ ਨੀ ਏਹ’ਚ ਸਣੇ riffle’ਆਂ ਬੈਹਿੰਦੇ ਨੇ
[post-chorus: sidhu moose wala]
(ਸਣੇ ਰਾਈਫਲਾਂ ਬੈਹਿੰਦੇ ਨੇ)
(ਸਣੇ ਰਾਈਫਲਾਂ ਬੈਹਿੰਦੇ ਨੇ)
[verse 3: jenny johal]
ਪਿਆਰ ਤੇ ਤੋਹਫੇ ਵੰਡ ਸਜਣਾ, ਕੀ ਫਾਇਦਾ ਹੈ ਲੱਗ-ਡਾਟਾਂ ਚ
ਮੇਰੇ ਦਿਲ ਤੇ ਕਬਜ਼ਾ ਕਰਦਾ ਨੀ, ਫਿਰੇ ਰੌਲੇ ਆਲੇ ਪਲੌਟਾਂ ਚ
ਅੱਜ ਤੇਰੇ ਮੂੰਹ ਤੇ ਦੱਸਦੀ ਹਾਂ, ਹੈਬਿਟ ਨਹੀਂ ਮੇਰੀ ਚਾਪਲੂਸਾਂ ਦੀ
[chorus: jenny johal]
ਤੇਰੀ fortuner ਚੋਂ ਦੱਸ ਕਾਹਤੋਂ ਨਿੱਤ ਬੋਹ ਮਾਰੇ ਕਾਰਤੂਸਾਂ ਦੀ
fortuner ਚੋਂ ਦੱਸ ਕਾਹਤੋਂ ਨਿੱਤ ਬੋਹ ਮਾਰੇ ਕਾਰਤੂਸਾਂ ਦੀ
[verse 4: sidhu moose wala]
ਅਸੀਂ ਵਰਗੇ ਨਾ ਕਰੀਏ ਅੱਖੀਆਂ ਦੇ, ਨਾ ਪਿਆਰ ‘ਚ ਧੋਖੇ ਦਿੰਦੇ ਹਾਂ
ਯਾਰੀ ਦੇ ਵਿੱਚ ਜਾਨ ਦੇਈਏ ਤੇ ਵੈਰ ‘ਚ ਖੋਖੇ ਦਿੰਦੇ ਆ
ਜੱਟ ਚੜ੍ਹਦੇ ਸੂਰਜ ਹਾਣ ਦੀਏ ਜੋ ਨਾ ਕਦੇ ਕਿਸੇ ਤੋ ਢਹਿੰਦੇ ਨੇ
[chorus: sidhu moose wala]
ਓ ਪੰਜ-ਸੱਤ ਬਹਲੀ ਜੱਟ ਦੇ ਨੀ ਵਿੱਚਸਣੇ riffle’ਆਂ ਬੈਹਿੰਦੇ ਨੇ
ਪੰਜ-ਸੱਤ ਬਹਲੀ ਜੱਟ ਦੇ ਨੀ ਏਹ’ਚ ਸਣੇ riffle’ਆਂ ਬੈਹਿੰਦੇ ਨੇ
letras aleatórias
- letra de leoparty - dj lugi
- letra de paris - stef (brasil)
- letra de mess - baby cap
- letra de từ chối nhẹ nhàng thôi (liu riu version) - bích phương
- letra de mad damn lash - steve kilbey
- letra de xl - deca loših muzičara
- letra de right - hvn
- letra de diosa - jilary cherety
- letra de leave myself - yellowplus
- letra de viridiancity - robin's ghost