letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de chalaakiyan - shefali singh

Loading...

ਮੇਰੇ ਨਾ’ ਕੀਤੀਆਂ ਚਲਾਕੀਆਂ ਤੂੰ
ਹੱਦ ਕੀਤੀਆਂ ਮਜ਼ਾਕੀਆਂ ਤੂੰ

ਵੇ ਤੈਨੂੰ ਇੰਜ ਲੱਗਿਆ ਕਿ ਮੈਨੂੰ ਖਬਰ ਨਹੀਂ
ਹਜੇ ਵੀ ਫ਼ਿਕਰ ਕਰਾਂ ਮੈਂ, ਤੈਨੂੰ ਹੀ ਕਦਰ ਨਹੀਂ
ਹੰਝੂ ਟਿਕਦੇ ਹੀ ਨਾ, ਤੇ ਦਿਲ ਵੀ ਨਾ ਖਫ਼ਾ ਹੁੰਦਾ

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਮੇਰੇ ਨਾ’ ਕੀਤੀਆਂ ਚਲਾਕੀਆਂ ਤੂੰ

ਲੋਕਾਂ ਦੀਆਂ ਨਜ਼ਰਾਂ ਭਾਵੇਂ ਤੇਰੀ ਬੇਕਦਰੀ ਐ
ਐਨਾ ਕੁੱਝ ਸਹਿ ਕੇ ਫ਼ਿਰ ਵੀ ਨਾਲ ਖੜੀ ਚੰਦਰੀ ਐ
ਲੋਕਾਂ ਦੀਆਂ ਨਜ਼ਰਾਂ ਭਾਵੇਂ ਤੇਰੀ ਬੇਕਦਰੀ ਐ
ਐਨਾ ਕੁੱਝ ਸਹਿ ਕੇ ਫ਼ਿਰ ਵੀ ਨਾਲ ਖੜੀ ਚੰਦਰੀ ਐ

ਵੇ ਤੂੰ ਸਮਝਿਆ ਨ੍ਹੀ ਮੇਰੇ ਜਜ਼ਬਾਤਾਂ ਨੂੰ
ਚੇਤੇ ਕਰਿਆ ਕਰੇਂਗਾ ਬਾਤ ਵਿਚ ਰਾਤਾਂ ਨੂੰ
ਤੇਰੀ ਗੱਲ ਮੰਨਦੀ ਹੀ ਨਾ, ਨਾ ਜੀਣਾ ਸਜ਼ਾ ਹੁੰਦਾ
ਤੇਰੀ ਗੱਲ ਮੰਨਦੀ ਹੀ ਨਾ, ਨਾ ਜੀਣਾ ਸਜ਼ਾ ਹੁੰਦਾ

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਮੇਰੇ ਨਾ’ ਕੀਤੀਆਂ ਚਲਾਕੀਆਂ ਤੂੰ

“ਤੈਨੂੰ ਦਿਲ ‘ਚ ਵਸਾਇਆ,” ਮੈਨੂੰ ਕਹਿੰਦਾ ਸੀ ਤੂੰ
ਸੱਚ ਆਖਾਂ ਤੇ ਰੱਖਿਆ ਸੀ ਮੈਂ ਮਾਨ ਦੇ ਵਾਂਗੂ

ਮੂੰਹ ‘ਤੇ ਚੁੱਪੀ ਤੇਰੀ ਵੇ, ਉੱਤੋਂ ਕੋਈ ਫ਼ਿਕਰ ਨਹੀਂ
ਕਿਉਂ ਤੇਰੇ ਬੁੱਲ੍ਹਾਂ ਉੱਤੇ ਅੱਜਕਲ ਮੇਰਾ ਜ਼ਿਕਰ ਨਹੀਂ?
“ਦੁੱਖ ਦੇਣ ਵਾਲਿਆਂ ਦਾ ਬੁਰਾ,” ਵੇ ਕਹਿੰਦੇ, “ਸਦਾ ਹੁੰਦਾ”
“ਦੁੱਖ ਦੇਣ ਵਾਲਿਆਂ ਦਾ ਬੁਰਾ,” ਵੇ ਕਹਿੰਦੇ, “ਸਦਾ ਹੁੰਦਾ”

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਵੇ ਜੇ ਸਾਨੂੰ ਪਤਾ ਹੁੰਦਾ
ਵੇ ਜੇ ਸਾਨੂੰ ਪਤਾ ਹੁੰਦਾ ਕਿ ਆਉਂਦੀ ਨਹੀਂ ਵਫ਼ਾ ਤੈਨੂੰ
ਰਹਿਣਾ ਨਹੀਂ ਤੂੰ ਨਾਲ ਮੇਰੇ, ਅਸੀਂ ਵੀ ਰਹਿੰਦੇ ਨਾ, ਹਾਂ
ਕਦੇ ਦਿਲ ਲਾਉਂਦੇ ਨਾ, ਹਾਂ

ਮੇਰੇ ਨਾ’ ਕੀਤੀਆਂ ਚਲਾਕੀਆਂ ਤੂੰ

letras aleatórias

MAIS ACESSADOS

Loading...