letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de celebration - sachet tandon feat. parampara thakur

Loading...

ਫ਼ਲਕ ਤਾੰ ਦਰਿਆ ਦਾ, ਲਾਯਾ ਸੰਗ ਫੇਰਾ
ਤੇਰੇ ਨੈਣਾਂ ਵਿਚ, ਪਾਯਾ ਮੈੰ ਤੇ ੜੇਰਾ

ਤੇਰੀ ਬਾਹੋਂ ਦਾ ਚੋਲਾ ਮੈਂਨੇ ਓੜਾ
ਵੇ ਹੱਥ ਚੂੜਾ ਦੇ ਪਾਯਾ ਲਾਲ ਜੋੜਾ

बाहों को तेरे घर मैं बना लूॅ॑
एक प्यार ही काम हो अपना
सीने से तेरे सर को लगा के
सूॅ॑ता रहूॅ॑ नाम मैं अपना ओ…

बाहों को तेरे घर मैं बना लूॅ॑
एक प्यार ही काम हो अपना
सीने से तेरे सर को लगा के
सूॅ॑ता रहूॅ॑ नाम मैं अपना

ਚੰਨ ਵਰਗਾ ਤੇਰੇ ਮੁਖੜਾ
ਵਖਰਾ ਸਬ ਤੋਹ ਨਖਰਾ
ਧਪ ਵਿਚ ਜਾਵਾਂ ਤੇਰੇ ਮੁਖੜਾ
ਅੱਖ ਨਾ ਛੱੜੇ ਤੈਨੂ ਤਕਨਾ ਊ…

ਤੇਰੀ ਅੱਖਾੰ ਵਿਚ ਵੱਸਣਾ
ਤੇਰਾ ਹੱਸਾਂ ਮੈਂ ਹੱਸਣਾ
ਰਖਣਾ ਤੈਨੂ ਸਾਂਭ-ਸਾਂਭ ਮੈਂ ਰਖਣਾ

ਤੂ ਨਾ ਬੋਲੇ ਮੈੰ ਸੁਨ ਨੂ
ਬਾਤੋਂ ਕੇ ਰੇਸ਼ਮ ਬੁਨ ਨੂ
ਸਪਣੇ ਤੇਰੇ ਸੰਗ ਦੇਖ ਮੈੰ ਜਗਣਾ

सीने से तेरे सर को लगा के
ਰਹਿਣਾ ਤੂ ਪਲ-ਪਲ ਦਿਲ ਕੇ ਪਾਸ
सीने से तेरे सर को लगा के
ਰਹਿਣਾ ਤੂ ਪਲ-ਪਲ ਦਿਲ ਕੇ ਪਾਸ
नाम अपना ओ…

तुझे ढूॅ॑ढता हूॅ॑, तेरी आॅ॑खों में खोकर
अपना हुआ मैं, एक तेरा ही होकर

हर पहर जो तेरी, मेरी बातों में बीते
हर शहर गुजारूं, तेरी खुशबू में जीते

तू ही मेरी शाम दोपहरी
ਘੜੀਆਂ ਮੇਰੀ ਤੁਝ ਤੋਂ ਚਲਦੀ
ਇੱਕ minute ਨਾ ਤੈਂਨੂ ਛੜਨਾ
ਖ਼ਬਰਾਂ ਰਖਣਾ ਪਲ-ਪਲ ਦੀ

ਤੂ ਨਾ ਬੋਲੇ ਮੈੰ ਸੁਨ ਨੂ
ਬਾਤੋਂ ਕੇ ਰੇਸ਼ਮ ਬੁਨ ਨੂ
ਸਪਣੇ ਤੇਰੇ ਸੰਗ ਦੇਖ ਮੈੰ ਜਗਣਾ

सीने से तेरे सर को लगा के
ਰਹਿਣਾ ਤੂ ਪਲ-ਪਲ ਦਿਲ ਕੇ ਪਾਸ
सीने से तेरे सर को लगा के
ਰਹਿਣਾ ਤੂ ਪਲ-ਪਲ ਦਿਲ ਕੇ ਪਾਸ
नाम अपना ओ…, नाम अपना…

ਰਹਿਣਾ ਤੂ ਪਲ-ਪਲ ਦਿਲ ਕੇ ਪਾਸ
जुड़ी रहे तुझसे हर इक साॅ॑स

letras aleatórias

MAIS ACESSADOS

Loading...