letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de tool - saab rai

Loading...

ਮਿੱਤਰਾਂ ਦਾ ਟੂਲ ਗੋਰੀਏ-2
ਦੋ ਨੰਬਰੀ ਆ ਛਿਕਾਗੋ ਤੋਂ ਮੰਗਾਇਆ ਐ
ਵੈਲੀਆਂ ਦੇ ਪਿੰਡੋਂ ਕੁੜੈ ਨੇਰੵ ਢਾਓਂਦਾ ਆਇਆ ਐ
ਜੱਟ ਵਾਂਗ ਇਹ ਵੀ ਥੋੜ੍ਹਾ ਤੱਤਾ ਚਲਦਾ
ਤਾਹੀਂ ਕਰਦਾ ਵਾ ਰੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ-2
ਲੱਲੀ ਛੱਲੀ ਅੱੜ ਜੂ ਸਵਾਲ ਹੀ ਨਹੀਂ ਉੱਠਦਾ
ਕਿੱਸਾ cali ਚ ਮਸ਼ਹੂਰ ਮਿੱਤਰਾਂ ਦੀ ਫਸੀ ਮੁੱਛ ਦਾ
ਕਿਸੇ ਦੇ ਦਬਾਇਆ ਦਸ ਕਿੱਥੇ ਦੱਬਜੂ
ਤੱਤਾ ਰਗਾਂ ਚ fuel ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦੀ ਟੂਲ ਗੋਰੀਏ-2
ਜਿੱਥੇ ਦਿਲ ਮਿਲਜੇ ਸਕੀਮਾਂ ਨਹੀਂਓ ਲਾਈਆਂ
ਬਾਈ- ਬਾਈ ਕਿਹ ਕੇ ਕੁੜੈ ਟੋਪੀਆਂ ਨੀਂ ਪਾਈਆਂ
ਯਾਰਾਂ ਲਈ ਹਥੇਲੀ ਉੱਤੇ ਜਾਨ ਰੱਖਦੇ
ਭੈੜੇ ਜੱਟਾਂ ਦੇ ਅਸੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ -3

letras aleatórias

MAIS ACESSADOS

Loading...