letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de bebe (feat. karam kn) - rinku ranveer

Loading...

ਬਾਪੂ ਮਰਿਆ ਤਾਂ ਘਰ ਸੁੰਨਾ ਰਿਹ ਗਿਆ
ਮਾਂ ਨੇ ਹੀ ਬਾਪੂ ਦਾ ਨਿਭਾਇਆ ਰਿਸ਼ਤਾ
ਕਿੱਤੀ ਹਰ ਅਰਦਾਸ ਓਹਨੇ ਮੇਰੇ ਲਈ

ਓਹਦੀ ਅਖੀਆਂ ਚ ਰੱਬ ਮੈਨੂੰ ਦਿਸਦਾ
ਮਾਵਾਂ ਰੱਬ ਦੇ ਨਈਂ ਰੂਪ ਖੁਦ ਰੱਬ ਨੇ ਨਾ ਕਦੇ ਰੱਬ ਗੱਲ ਲਾ ਕੇ ਵੇਖਿਆ
ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ

ਪੈਸਿਆਂ ਦੀ ਨੀਹ ਤੇ ਬਨੇ ਸਭ ਰਿਸ਼ਤੇ
ਹਿੱਸੇ ਮਾਂਵਾਂ ਦਾ ਪਿਆਰਾ ਪਾਇਆ ਰੱਬ ਨੇ
ਮਾਂ ਦੀ ਹੱਲ਼ਾਸ਼ੇਰੀ ਦਿੱਤੀ ਕੰਮ ਆ ਗਾਈ
ਔਖੇ ਵੇਲੇ ਜਦੋ ਛੱਡਿਆ ਸੀ ਸਭ ਨੇ
ਜੀਹਨੇ ਪਾਲਿਆ ਏ ਮੈਨੂੰ ਰਾਜੇ ਵਾਂਗਰਾ ਮੈਂ ਓਹਦੇ ਕਦਮਾਂ ਚ ਸਿਰ ਟੇਕਿਆ
ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ

ਪੂਰੀ ਦੁਨੀਆਂ ਦੇ ਬਾਰੇ ਮੈਨੂੰ ਦੱਸਿਆ
ਚਾਹੇ ਪਤਾ ਨਈਂ ਕੀ ਹੁੰਦਾ ਬਾਹਰ ਪਿੰਡ ਦੇ
ਅੱਜ ਓਸੇ ਦੀ ਬਦੌਲਤ ਮੈਂ ਘੁੰਮਦਾ
ਓਹਦੀ ਸਿੱਖਿਆ ਬਗੈਰ ਜਾਂਦੇ ਖਿੰਡ ਦੇ
ਖੁਦ ਗਰਮੀ ਤੇ ਸਰਦੀ ਨੂੰ ਕੱਟ ਕੇ ਕਮਾਇਆ ਸਭ ਲਾਤਾ ਓਹਨੇ ਮੇਰੇ ਲੇਖੇ ਆ
ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ

ਕਰਮ ਦੀ ਇੱਕੋ ਅਰਦਾਸ ਰੱਬ ਨੂੰ
ਵਾਂਝਾ ਮਾਂ ਦੇ ਪਿਆਰ ਤੋ ਕੋਈ ਰਹੇ ਨਾ
ਛੋਟੀ ਉਮਰੀ ਜੋ ਮਾਵਾਂ ਨੂੰ ਗਵਾ ਕੇ ਬੈ ਜਾਂਦੇ
ਬੱਚਾ ੲੈਹੋਜੀ ਵੀ ਸਜਾ ਕੋਈ ਸਹੇ ਨਾ
ਜੇਹੜੀ ਮੈਨੂੰ ਸੀ ਸੁਨਾਉਦੀ ਲੋਰੀ ਤੂੰ ਅੰਮੀਏ
ਓਹਦਾ ਬੋਲ ਬੋਲ ਸਭ ਚੇਤੇ ਆ
ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ

letras aleatórias

MAIS ACESSADOS

Loading...