letra de step out - raf-saperra & ikky
[verse 1]
ਤੇਰੇ ਮੁਹਰੇ ਹੂਸਣ ਆ ਪਰੀਆਂ ਦਾ ਫਿੱਕਾ
ਗੱਲਾਂ ਗੋਲ-ਮੋਲ ਆ ਤੇ ਨਖ ਤੇਰਾ ਤਿੱਖਾ
ਠੋਡੀ ਉੱਤੇ ਟਿੱਲ ਆ ਤੇ ਮੱਥੇ ਉੱਤੇ ਟਿਕਾ
ਟਿਕਾ ਮੇਲ ਬੜਾ ਖੰਦਾ ਤੇਰੇ ਮੁਖ ਨਾ
[hook]
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ
[verse 2]
ਸ਼ਟਮੇਂ ਸਰੀਰ ਦੀ, ਓਹ ਨਾਰ ਸੋਹਣੀ ਸੀਰ ਤੋ
ਫੁੱਲਾਂ ਵਾਂਗੀ ਕੁੜੇ ਆਉਂਦੀ ਮਹਿਕ ਸਰੀਰ ਤੋ
ਗੱਲਾਂ ਤੇਰੀਆਂ ਨੇ ਜਿਵੇਂ ਸੇਬ ਕਸ਼ਮੀਰ ਤੋਂ
ਡਰ ਲੱਗਦਾ ਕਿਦਾਂ ਨੈਣ ਝੁੱਕ ਨਾ
[hook]
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
[verse 3]
ਰੱਖੀ ਨੈਣਾ ਦੀ ਜੋ ਕਰਦੀਆਂ ਪਲਕਾਂ ਕਮਾਲ ਨੇ
ਨੀ ਪਲਕਾਂ ਕਮਾਲ ਨੇ
ਪਰੀਆਂ ਦੇ ਝੁੰਡ ਕੁੜੇ ਹੁੰਦੇ ਤੇਰੇ ਨਾਲ ਨੇ
ਨੀ ਹੁੰਦੇ ਤੇਰੇ ਨਾਲ ਨੇ
ਜੋੜੇ ਢੌਂ ਕੋਲ ਟਿੱਲਾਂ ਦੇ, ਦੋ ਬਿਲੋ ਬੇਮਿਸਾਲ ਨੇ
ਲਾਵੀ ਟਿੱਬੀ ਦੇ ਹੋਏ ਸਾਹ, ਜਾਨ ਰੁੱਕ ਨਾ
[hook / outro]
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ
ਆਸ਼ਿਕਾਂ ਦਾ ਹਾਲ ਕੁੜੇ ਪੁੱਛ ਨਾ
ਨੀ ਅੱਜ ਘਰੋਂ ਬਾਹਰ ਨਿਕਲੀ
ਨੀ ਹੋ ਕੇ ਤੂੰ ਤਿਆਰ ਨਿਕਲੀ
letras aleatórias
- letra de if - french kiss (フレンチ・キス)
- letra de anatha angels dead - sicktanick
- letra de conjunction - sharon van etten
- letra de don't call me angel - sapphire (uk singer)
- letra de inkasso - schorl3
- letra de heroin(demo) - jin333
- letra de gachi - xltaixxxinh
- letra de ajax - left lane didon & jay nice
- letra de teng e bust* - mv killa & yung snapp
- letra de kunta kinte - rjldiablo