letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de yaari - nikk feat. avneet kaur

Loading...

ਥੋੜ੍ਹਾ feeling’an ਦਾ ਰੱਖ ਲੈ ਧਿਆਨ ਵੇ
ਕਰੀ ਇੰਨਾ ਕਾ ਤੂੰ ਇੱਕ ਐਹਸਾਨ ਵੇ
ਇਹ ਉਮੀਦ ਕਦੇ ਸਾਥ ਨਹੀਓ ਛੱਡੇਂਗਾ

ਜਾਣ ਬਣਕੇ ਤੂੰ ਜਾਣ ਨਹੀਓ ਕੱਢੇਂਗਾ
(ਬਣਕੇ ਤੂੰ ਜਾਣ ਨਹੀਓ ਕੱਢੇਂਗਾ)

ਮਾਸੂਮਿਅਤ ਲੁੱਟ ਜੇ ਗਈ, ਹਾਸਾ ਉਡ ਜੂੰ ਚਿਹਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ

ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨ੍ਹੀ ਖੜੂਗਾ, ਤੇਰੇ ਨਾਲ ਮੈਂ ਖੜੂੰਗੀ
ਓ, ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨ੍ਹੀ ਖੜੂਗਾ, ਤੇਰੇ ਨਾਲ ਮੈਂ ਖੜੂੰਗੀ

ਤਾਂ ਵੀ ਜੇ ਸ਼ੱਕ ਆ ਤੈਨੂੰ, ਪੁੱਛ ਲੈ ਰੱਬ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ

ਜੇ ਤੂੰ ਛੱਡਣਾ ਵੀ ਹੋਇਆ, ਇਨਕਾਰ ਨ੍ਹੀ ਕਰੂੰਗੀ
ਇਹੇ ਗੱਲ ਵੱਖਰੀ ਕਿ ਫ਼ਿਰ ਪਿਆਰ ਨ੍ਹੀ ਕਰੂੰਗੀ
nikk, ਛੱਡਣਾ ਵੀ ਹੋਇਆ, ਇਨਕਾਰ ਨ੍ਹੀ ਕਰੂੰਗੀ
ਇਹੇ ਗੱਲ ਵੱਖਰੀ ਕਿ ਫ਼ਿਰ ਪਿਆਰ ਨ੍ਹੀ ਕਰੂੰਗੀ

ਸਾਫ਼-ਸਿੱਧਾ ਦੱਸ ਦੇਵੀਂ ਜੇ ਮਨ ਭਰ ਗਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ

letras aleatórias

MAIS ACESSADOS

Loading...