letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de manifestation - mehak waraich

Loading...

[intro&hook]
bet ਚੱਕਾ ਜਿਵੇਂ musk ਦੋ ਰਾਤ ਵਿਚ ਹੋਵੇ ਬੀਬਾ 50–70
ਅਸੀਂ usa ਚਾਰਟਸ ਦੇ ਸ਼ੌਕੀਨ, ਨੀ ਤੂੰ ਉੱਠ ਦੇਖੇ nifty ਤੇ lemon tea।
follow ਕਰਦਾ ਨਹੀਂ ਭੇਡ ਚਾਲ, ਲਿਖਤਾ ਚ ਦੱਸੂ ਕਿਹੜੇ ਤਾਲੇ ਦੀ ਆ ਕਿਹੜੀ ਕੀ
ਕਰਾ waste ਨਾ time ਨੀ, ਪਿਆਰ ਚ ਮੈ ਰਖੂ ਫੱੜ — ਮਿਹਨਤ ਹੀ ਮੇਰੀ ਲੀਹ।

[verse 1]
ਬੈਠੇ ਹੋਈਏ ਜਦੋਂ ਇਕੱਠੇ, ਪਾਇਏ ਯੋਧਿਆਂ ਦੀ ਬਾਤ,ਚਾਹੇ ਦਿਨ ਜਾ ਫਿਰ ਰਾਤ ਕੋਈ matter ਨਹੀਂ
ਸੀਗੇ ਬਿਰਤੀ ਤੋਂ ਸਾਧ ਇਨੇ ਦੇਖ ਲਏ ਵਿਵਾਦ — ਜਿਨ੍ਹਾਂ ਬਦਲੇ ਹਾਲਾਤ ਹੋਗੇ fighter ਨੀ।
ਬੜੇ ਬੰਦੇ ਜੋ ਮੌਜੂਦ — ਏਹੇ ਵਿਕੇ ਹੋਏ ਵਜੂਦ, ਲਿਖਾ ਰੱਬ ਨੂੰ ਮੈ ਕੱਲੇ ਬੈਹ ਕੇ letter ਨੀ
ਕੋਈ ਐਸਾ ਦੇ ਜਾਵਾ ਦਿਲਾਸਾ, ਹੋ ਜੇ ਝੂਠ ਦਾ ਖੁਲਾਸਾ, ਸੋਚ ਦੁਨੀਆ ਦੀ ਹੋਜੇ ਕੁੱਝ wider ਨੀ।

[verse 2]
ਬੇਸੁਰਿਆਂ ਨੂੰ ਸੁਰ ਨਾਲ ਵੈਰ ਆ, ਬੇਤਾਲਿਆਂ ਨੂੰ ਤਾਲ ਹੇਟ matter ਨੀ
ਕੰਡਿਆਲੀ ਤਾਰ ਵਾਂਗ ਸਿੱਧੀ ਗੱਲ ਲਿਖਾਂ, ਬੁਣਾ ਮਿੱਠੀਆਂ ਗੱਲਾਂ ਦਾ ਨਾ ਸਵੈਟਰ ਨੀ।
ਖੁੱਸ਼ੀ ਦੁੱਗਾ ਵਾਂਗ lead long time ਚੱਲੂ, ਖੜ੍ਹਾ game ਦਾ ਕੋਈ side ਤੇ commenter ਨਹੀਂ
ਜੇਲਾਂ ਵਿਚ ਬੈਠੇ ਸਾਡੇ idol ਰੱਕਾਣੇ — ਸਾਡਾ facebook ਵਾਲਾ ਕੋਈ mentor ਨਹੀਂ।

[hook]
bet ਚੱਕਾ ਜਿਵੇਂ musk ਦੋ ਰਾਤ ਵਿਚ ਹੋਵੇ ਬੀਬਾ 50–70
ਅਸੀਂ usa ਚਾਰਟਸ ਦੇ ਸ਼ੌਕੀਨ, ਨੀ ਤੂੰ ਉੱਠ ਦੇਖੇ nifty ਤੇ lemon tea।
follow ਕਰਦਾ ਨਹੀਂ ਭੇਡ ਚਾਲ, ਲਿਖਤਾ ਚ ਦੱਸੂ ਕਿਹੜੇ ਤਾਲੇ ਦੀ ਆ ਕਿਹੜੀ ਕੀ
ਕਰਾ waste ਨਾ time ਨੀ, ਪਿਆਰ ਚ ਮੈ ਰਖੂ ਫੱੜ — ਮਿਹਨਤ ਹੀ ਮੇਰੀ ਲੀਹ।

[verse 3]
ਜੰੜੂ ਕੰਧਾ ਚ ਮੈਂ rack, ਪਏ ਹੋਣਗੇ stack ਦਿਨੇ ਕਰਾ ਮੈ trade ਰਾਤੀ writer ਨੀ
ਚੰਗੇਆ ਬਾਜ਼ਾਰਾਂ ਦਾ ਨਾ ਪਤਾ ਚੱਲੇ ਸ਼ੇਤੀ, ਚਾਲ ਫੜਦੀ ਆ range ਨੀ quarterly।
ਤੁਰਾ ਚੀਤੇ ਵਾਲੀ ਚਾਲ, ਮਾਰੂ ਇਕੋ ਦਮ ਸ਼ਾਲ — ਅੱਗ ਕਲਮ ਵੀ ਫੜੇ ਇਕੱਲਾ lighter ਨਹੀਂ
ਪਹਿਲਾਂ ਵੀ ਮੈਂ ਕਿੰਨੀ ਵਾਰ ਦੱਸਿਆ ਹੋਇਆ— ਅਸੀਂ ਓਹੀ ਆ star ਜੋ brighten ਨੀ।
bet ਚੱਕਾ ਜਿਵੇਂ musk ਦੋ ਰਾਤ ਵਿਚ ਹੋਵੇ ਬੀਬਾ 50–70
ਅਸੀਂ usa ਚਾਰਟਸ ਦੇ ਸ਼ੌਕੀਨ, ਨੀ ਤੂੰ ਉੱਠ ਦੇਖੇ nifty ਤੇ lemon tea।
follow ਕਰਦਾ ਨਹੀਂ ਭੇਡ ਚਾਲ, ਲਿਖਤਾ ਚ ਦੱਸੂ ਕਿਹੜੇ ਤਾਲੇ ਦੀ ਆ ਕਿਹੜੀ ਕੀ
ਕਰਾ waste ਨਾ time ਨੀ, ਪਿਆਰ ਚ ਮੈ ਰਖੂ ਫੱੜ — ਮਿਹਨਤ ਹੀ ਮੇਰੀ ਲੀਹ।
[outro]
ਗੋਰੇ ਆਖਦੇ “ਕੈਨੇਡਾ ਹੋਗੇ ਪੱਗਾਂ ਵਾਲੇ ਬਾਲੇ”
ਪਹਿਲਾਂ ਸੱਦਿਆ ਏ ਆਪ — ਹੁਣ ਮੱਚਦੇ ਆ ਸਾਲੇ
ਮਿਹਨਤਾ ਦੇ ਪੱਟੇ ਇਨਾ ਮਹਿਲ ਵੀ ਬਣਾਲੇ
ਦੱਸ ਹੱਥ ਉਤੇ ਹੱਥ ਰੱਖ ਕਿਹੜਾ ਰੋਟੀ ਖਾਲੇ
ਤੰਗੀਆ ਦੇ ਮਾਰੇ ਸਰਕਾਰਾ ਨੇ ਆ ਖਾਲੇ
ਇੱਨਾ ਬੰਜ਼ਰ ਜਮੀਨਾ ਵਿਚੋ ਕੱਡਲੇ ਖਜਾਣੇ
ਡਿਗ ਡਿਗ ਨਿਤ ਅਸੀ ਉੱਠਦੇ ਰਹੇ ਆ
ਸਾਡਾ ਲੜਨਾ ਜੰਬਾ ਨਾ ਬਿਲੋ ਨਿਤ ਦੇ ਰੁਝਾਣੇ।

letras aleatórias

MAIS ACESSADOS

Loading...