letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de noor - lost stories

Loading...

ਵੇਖਣ ਨੂੰ
(ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ)
(ਵੇ ਲੋਕਾ ਭਾਣੇ ਮੈਂ ਕੱਤਦੀ)
ਤੰਗ ਤੇਰੀਆਂ ਯਾਦਾਂ ਨੇ ਪਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ

(ਵੇਖਣ ਨੂੰ)

ਵੇਖਣ ਨੂੰ
ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ
ਵੇ ਲੋਕਾ ਭਾਣੇ ਮੈਂ ਕੱਤਦੀ
ਤੰਗ ਤੇਰੀਆਂ ਯਾਦਾਂ ਨੇ ਪਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ…
तुमको है माना अपना ही खुद से ज़्यादा
मुझको ना अब तू, ऐसे तू, तू सता ना
ग़लती थी माना, अब क्या करूँ बता ना
मुझको ना अब तू, ऐसे तू, तू सता ना
सपने जो देखें दोनों ने मिलके
उन ख़्वाबों की बातों को गाते जाऊँगा
(ਵੇਖਣ ਨੂੰ)
ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ
ਵੇ ਲੋਕਾ ਭਾਣੇ ਮੈਂ ਕੱਤਦੀ
ਤੰਗ ਤੇਰੀਆਂ ਯਾਦਾਂ ਨੇ ਪਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ…
lyrics provided by

letras aleatórias

MAIS ACESSADOS

Loading...