letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de fake love - juice dre

Loading...

juice made the beat bro

ਨੀ ਹਾਂ ਕਰਕੇ ਪਿਆਰ ਹੋਇਆ ਕਿ ਗੁਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿਉਂ ਫਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿ ਗੁਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿਉਂ ਫਨਾਹ

ਪਿਆਰ ਨੇ ਹਾਂ ਕੀਤਾ ਨੀ ਤਬਾਹ ਕੋਈ ਲੱਭਿਆ ਨੀ ਰਾਹ ਕਰਾ ਕਿਦੇ ਨਾ ਗਿੱਲਾ
ਸਾਰੇ ਮਰ ਗਏ ਨੇ ਚਾਅ ਪਿਆਰ ਹੋਗਿਆ ਸਵਾਹ ਨੀ ਤੂੰ ਗਈ ਅਜ਼ਮਾ
ਸਾਨੂੰ ਤਾਂ ਤੂੰ ਛੱਡਗੀ ਫਿਰ ਕਿਹੜਾ ਮਰਗੇ ਆਂ
ਮਿਲਣੀ ਸਾਨੂੰ ਤੂੰ ਨਹੀਂ ਪਾਵੇਂ ਲੱਭ ਜਾਣੇ ਤੇਰੇ ਵਰਗੇ ਆ
ਦਿੱਲ ਦਿੱਤਾ ਸੀ ਤੈਨੂੰ ਦਿੱਲ ਤੂੰ ਨੀ ਹਾਂ ਤੋੜ ਗਈ
ਉਸ ਮੋੜ ਤੇ ਜਾਵਾਂ ਅਕਸਰ ਜਿੱਥੇ ਮੁੱਖ ਮੋੜ ਗਈ
ਨੀ ਹਾਂ ਕਰਕੇ ਪਿਆਰ ਹੋਇਆ ਕਿ ਗੁਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿਉਂ ਫਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿ ਗੁਨਾਹ
ਨੀ ਹਾਂ ਕਰਕੇ ਪਿਆਰ ਹੋਇਆ ਕਿਉਂ ਫਨਾਹ

letras aleatórias

MAIS ACESSADOS

Loading...