letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de beauty overloaded - johny seth

Loading...

ਤੇਰੀ beauty overloaded, ਮੇਰਾ ਕਰਦੀ ਬੁਰਾ ਹਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ

ਨੀ ਤੂੰ ਲੜਕੀ ਬੜੀ…

ਹੁਸਨ ਤੇਰੇ ਨੇ ਮੱਤ ਮਾਰੀ, ਸੋਹਣੀਏ
ਮੈਨੂੰ ਲੱਗਦੀ ਨਾ ਕੋਈ ਹੋਰ ਪਿਆਰੀ, ਸੋਹਣੀਏ
ਹੁਸਨ ਤੇਰੇ ਨੇ ਮੱਤ ਮਾਰੀ, ਸੋਹਣੀਏ
ਮੈਨੂੰ ਲੱਗਦੀ ਨਾ ਕੋਈ ਹੋਰ ਪਿਆਰੀ, ਸੋਹਣੀਏ

ਮੁੰਡੇ crazy ਹਾਏ ਤੇਰੇ ਬਾਰੇ
ਉਤੋਂ ਪਾਗਲ ਹੋ ਗਏ ਸਾਰੇ
on your tik-tok, tik-tok ਚਾਲ
(on your-, ਚਾਲ)

ਤੇਰੀ beauty overloaded, ਮੇਰਾ ਕਰਦੀ ਬੁਰਾ ਹਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ

ਨਖਰੇ ਤੇਰੇ ਨੇ ਦਿਲ fuse ਕਰਤਾ
ਤੇਰੇ ਪਿੱਛੇ ਕਈਆਂ ਨੂੰ refuse ਕਰਤਾ
ਨਖਰੇ ਤੇਰੇ ਨੇ ਦਿਲ fuse ਕਰਤਾ
ਮੈਂ ਤੇਰੇ ਪਿੱਛੇ ਕਈਆਂ ਨੂੰ refuse ਕਰਤਾ

ਦੱਸ ਮੁੱਕਣੇ ਕਦ ਤੇਰੇ ਲਾਰੇ?
24/7 ਸੋਚਾਂ ਤੇਰੇ ਬਾਰੇ
ਦਿਨ ਗਿਣ-ਗਿਣ ਕੱਟਦਾ ਮੈਂ ਸਾਲ
(ਦਿਨ ਗਿਣ-ਗਿਣ ਕੱਟਦਾ ਮੈਂ ਸਾਲ)

ਤੇਰੀ beauty overloaded, ਮੇਰਾ ਕਰਦੀ ਬੁਰਾ ਹਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ

ਜੇ ਲੱਗਦਾ ਐ ਡਰ ਤੇਰੇ ਤੈਨੂੰ mom-dad ਦਾ
ਤੂੰ ਫ਼ਿਕਰ ਨਾ ਕਰ ਮੇਰੇ att-tude bad ਦਾ
ਜੇ ਲੱਗਦਾ ਐ ਡਰ ਤੇਰੇ ਤੈਨੂੰ mom-dad ਦਾ
ਤੂੰ ਫ਼ਿਕਰ ਨਾ ਕਰ ਮੇਰੇ att-tude bad ਦਾ

johny ਛੱਡ ਦਊ ਤੱਖਤ ਹਜ਼ਾਰੇ
ਸਾਊ ਬਣ ਜੂ ਹਾਏ ਤੇਰੇ ਮਾਰੇ
ਤੈਨੂੰ ਵਿਆਹ ਲੂੰ ਇਕਤਾ ਨਾਲ
(ਤੈਨੂੰ ਵਿਆਹ ਲੂੰ ਇਕਤਾ ਨਾਲ)

ਤੇਰੀ beauty overloaded, ਮੇਰਾ ਕਰਦੀ ਬੁਰਾ ਹਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ
ਅੱਖੀਓਂ ਸੇ ਗੋਲੀ ਮਾਰੇ, ਨੀ ਤੂੰ ਲੜਕੀ ਬੜੀ ਕਮਾਲ
ਲੜਕੀ ਬੜੀ ਕਮਾਲ

letras aleatórias

MAIS ACESSADOS

Loading...