letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de age 19 - jass manak

Loading...

j-ss manak मेरा भाई
billboard ਤੇ
gully gang (bill-bill-billboard)

deep jandu (ਘੁੰ-ਘੁੰ-ਘੁੰਮਦਿਆਂ)
हिंदुस्तान, हिंदुस्तान

ਹੋ, billboard ਤੇ ਘੁੰਮਦਿਆਂ
ਉੱਠ ਕੇ ਪਿੰਡ ਦੀਆਂ ਰਾਹਾਂ ਚੋਂ
ਤੂੰ ਮਾਣਕ-ਮਾਣਕ ਕਰਦੀ ਐ
ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ

ਹੋ, billboard ਤੇ ਘੁੰਮਦਿਆਂ
ਉੱਠ ਕੇ ਪਿੰਡ ਦੀਆਂ ਰਾਹਾਂ ਚੋਂ
ਤੂੰ ਮਾਣਕ-ਮਾਣਕ ਕਰਦੀ ਐ
ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ

ਹੋ, ਨਹੀ ਬਾਕੀਆਂ ਵਰਗੀ ਸੋਚ ਮੇਰੀ
ਕਿੱਥੇ ਤੇਈ approach ਮੇਰੀ
ਜੇ ਮੈ ਦੱਸ ਦਵਾਂ ਤੂੰ ਸੋਹਣਾ ਨ੍ਹੀ
ਨਾ ਕਰਿਆ ਕਰ ਤੂੰ ਮਾਣ ਕੁੜੇ

age 19 ਮੁੰਡੇ ਦੀ
ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ
ਹੋ, age 19 ਮੁੰਡੇ ਦੀ
ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ

चल आजा झूम मेरा भाई, भाई, भाई
चल आजा झूम मेरा भाई, हा-हा!
चल आजा झूम मेरा भाई, भाई, भाई
चल आजा झूम मेरा भाई

ਹੋ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ
(ਹੋ ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ)
ਹੋ, ਸਾਡੇ ਕਿੰਨਾ ਨਾ’ ਉਠਣੇ ਬਹਿਣੇ ਨੇ
(ਹੋ ਸਾਡੇ ਕਿੰਨਾ ਨਾ’ ਉਠਣੇ ਬਹਿਣੇ ਨੇ)

ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ
ਸਾਡੇ ਕਿੰਨਾ ਨਾ’ ਉਠਣੇ ਬਹਿਣੇ ਨੇ
ਹੋ, ਮੇਰਾ search ਕਰੀਂ ਨਾ google ਤੇ
ਨਾ ਹੋਸ਼ ਕਾਬੂ ਵਿੱਚ ਰਹਿਣੇ ਨੇ

ਹੋ, ਜੱਟ live ਹੋ-ਹੋ ਕੇ ਭੁੱਖਦਾ ਨ੍ਹੀ
ਚੰਡੀਗੜ੍ਹ ਜਾ ਲੁਕਦਾ ਨ੍ਹੀ
ਹੋ, ਕਦੇ ਸਾਮਣੇ ਆ ਤੈਨੂੰ ਦੱਸਾਂਗੇ
ਕਿਵੇਂ ਘੁੱਮੀ ਦਾ ਹਿਕ ਤਾਣ ਵੀਰੇ

age 19 ਮੁੰਡੇ ਦੀ
ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ
ਹੋ, age 19 ਮੁੰਡੇ ਦੀ
ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ

हाँ, सूरज की किरणों सा
नदियों से गहरा
ये हवा में बहरा
भटकता क्या ख्वाब है जो मेरा (जो मेरा)
ये सपना, ये शैतानी चेहरा
ये दिल से जो सोना, सिर्फ घर में ही सोका
ना जागे, ना सोता, ना हँसता, ना रोता
क्यूँ मैं ही अनोखा? क्यूँ मैं ही इकलौता?
उसने है देखा, जो मुझ में ये सौपा है पूरा भरोसा
ये कश्ती ना डूबे, ला आंधी या तूफ़ान
gully gang

आ नस में indus मेरे
हिमाल की चट्टान से निकले ये कश मेरे
सब तेरे सच होते कसमें
तब बस में रख सब कुछ तू

ਹੋ, ਭਵੇ top ਤੇ ਕੰਮਕਾਰ ਵੱਡੇ ਨੀ
(ਹੋ, ਭਵੇ top ਤੇ ਕੰਮਕਾਰ ਵੱਡੇ ਨੀ)
ਹੋ, ਪਰ ਯਾਰ ਪੁਰਾਣੇ ਛੱਡੇ ਨ੍ਹੀ
(ਹੋ, ਪਰ ਯਾਰ ਪੁਰਾਣੇ ਛੱਡੇ ਨ੍ਹੀ)

ਹੋ, ਭਾਵੇ top ਤੇ ਕੰਮਕਾਰ ਵੱਡੇ ਨੀ
ਕਦੇ ਯਾਰ ਪੁਰਾਣੇ ਛੱਡੇ ਨ੍ਹੀ
ਨਾਰਾਂ ਤੇ ਕਾਰਾਂ ਪਿੱਛੇ ਬਹੁਤ ਮੇਰੇ
ਪਰ ਹੱਥ ਕਿਸੇ ਅੱਗੇ ਅੱਡੇ ਨੀ

ਹੋ, ਦੇਖੀ ਧੂਣਾ ਪੱਟ ਦਿਆਂ ਔਣ ਗਿਆਂ
range’ਆਂ, porsche’ਆਂ ਜੱਟ ਦੀਆਂ ਹੋਣ ਗਿਆਂ
ਓ ਵਿੱਚ ਬੈਠਾ ਹੋਉ ਤੇਰਾ ਮਾਣਕ ਨੀ
ਆਓ ਦੂਰ ਖੜੀ ਨੂੰ ਪਹਿਚਾਣ ਕੁੱੜੇ

age 19 ਮੁੰਡੇ ਦੀ
ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ
ਹੋ, age 19 ਮੁੰਡੇ ਦੀ
ਅੱਲੜ੍ਹਾਂ, ਦੀ ਕੱਢ ਦੀ ਜਾਨ, ਕੁੜੇ

deep jandu
janak maas
that’s it

letras aleatórias

MAIS ACESSADOS

Loading...