letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de na na na na - j star music

Loading...

boyfriend
girlfriend
ਨਾ, ਨਾ, ਨਾ, ਨਾ

ਨਾ, ਨਾ, ਨਾ, ਨਾ

ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿੱਤੇ ਹੋ ਨਾ ਜਾਵੇ ਟੱਲੀ
ਮੈਂਥੋਂ ਜਾਣੀ ਨਾ ਸੰਭਾਲੀ

ਹੋ, ਕੁੜੀ ਦਾਰੂ ਪੀਂਦੀ ਬਾਹਲੀ
ਉਤੋਂ ਲਾਲ top ਪਾ ਲਈ
ਕਿੱਤੇ ਹੋ ਨਾ ਜਾਵੇ ਟੱਲੀ
ਮੈਂਥੋਂ ਜਾਣੀ ਨਾ ਸੰਭਾਲੀ

ਮੈਂ ਕਿਹਾ, “dance ਕਰੇਂਗੀ?”
ਨਾ, ਨਾ, ਨਾ, ਨਾ
romance ਕਰੇਂਗੀ?
ਨਾ, ਨਾ, ਨਾ, ਨਾ

ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜੇਹੀ ਵੱਟੀ, ਮੇਰੀ ਲੱਥ ਗਈ ਸਾਰੀ
ਮੈਂ ਕਿਹਾ…

ਓ, ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ
ਉਹਨੇ ਘੂਰੀ ਜੇਹੀ ਵੱਟੀ, ਮੇਰੀ ਲੱਥ ਗਈ ਸਾਰੀ

ਮੈਂ ਕਿਹਾ,” ਪਿਆਰ ਕਰੇਂਗੀ?”
ਨਾ, ਨਾ, ਨਾ, ਨਾ
ਮਾਰ ਦਵੇਂਗੀ?
ਨਾ, ਨਾ, ਨਾ, ਨਾ

ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਂਨੂੰ ਨਹੀਓ ਪਰਵਾਹ
ਮੈਂ ਵੀ ਤੇਰੇ ਨਾਲੋ ਸੋਹਣੀ ਕੁੜੀ ਲਊਂਗਾ ਫ਼ਸਾ
ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਂਨੂੰ ਨਹੀਓ ਪਰਵਾਹ
ਮੈਂ ਵੀ ਤੇਰੇ ਨਾਲੋ ਸੋਹਣੀ ਕੁੜੀ ਲਊਂਗਾ ਫ਼ਸਾ

ਹੁਣ wait ਕਰੇਂਗੀ?
ਨਾ-ਨਾ-ਨਾ, ਯਾ ਮੈਂਨੂੰ hate ਕਰੇਂਗੀ?
ਨਾ, ਨਾ, ਨਾ, ਨਾ

ਮੈਂ ਤੇਰਾ boyfriend, ਤੂੰ ਮੇਰੀ girlfriend
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਮੈਂ ਤੇਰਾ…
ਤੂੰ ਮੇਰੀ…
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”
ਰੁੱਕ ਤੇ ਜਾ, ਗੱਲ ਤਾਂ ਸੁਣ
ਉਹ ਮੈਂਨੂੰ ਕਹਿੰਦੀ, “ਨਾ, ਨਾ, ਨਾ, ਨਾ”

ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ

ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ
ਨਾ, ਨਾ, ਨਾ, ਨਾ

ਹਾਂ, ਜੀ
ਭਈ coat ਬੜੀ ਪੈਂਦੀ ਦੀਦੇ
ਫੇਰ ਨਾ ਕਿਹੋ ਦੱਸਿਆ ਨ੍ਹੀ
ਤੇ ਮੁੜਕੇ ਜੇ ਕਿੱਥੇ ਮੇਰੇ ਮੂੰਹ ਫੜੇ ਗਏ ਨਾ
ਤੇ ਫੇਰ ਕਹਿੰਦੇ ਫਿਰੋਗੇ
sorry, uncle, sorry
ਮੈਂ ਤਾਂ tution ਵਾਰੇ ਪੁੱਛਣ ਆਇਆ ਸੀ

letras aleatórias

MAIS ACESSADOS

Loading...