letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de yaarr superstaar - harrdy sandhu

Loading...

superstar ਮੁੰਡੇ ਮੇਰੇ ਨਾਲ ਦੇ
(superstar ਮੁੰਡੇ ਮੇਰੇ, ਮੁੰਡੇ ਮੇਰੇ)
(superstar ਮੁੰਡੇ ਮੇਰੇ ਨਾਲ ਦੇ)

(superstar ਮੁੰਡੇ ਮੇਰੇ)

yeazy ਦੇ shoes ਨਾਲ ਪਾਯਾ track suit ਤੂ
ਪਿੱਛੇ ਲਾਈ ਫ਼ਿਰੇ ਦੀ ਏ ਸਾਰਾ ਗੇੜੀ route ਤੂ
ਹੱਥ ਵਿੱਚ coffee ਐ ਤੇ ਖੜੇ ਤੈਨੂੰ ਤੱਕਦੇ
ਐਨੇ ਸੁੱਖੇ ਹੁੰਦੇ ਨੀ ਆਸ਼ਿਕ ਕਿਸੀ ਅੱਖ ਦੇ

ਮੰਨ ਲੈ ਨੀ ਗੱਲ ਤੂ, ਨਾ ਦੇਖ ਸਾਡੇ ਵੱਲ ਤੂ
ਨਾ, ਨਾ, ਨਾ, ਨਾ ਅੱਜ ਨੀ try ਕਰੇਂ ਕਲ ਤੂ
messages ਉੱਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨੀ ਭਾਲਦੇ
ਕੁੜੀਆਂ ਨੀ ਭਾਲਦੇ

superstar ਮੁੰਡੇ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ
superstar ਯਾਰ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ

slow-slow ਚੱਲੇ suv
like how it’s meant to be
ਅੱਧੀ ਰਾਤ ਥੋੜ੍ਹੀ ਦੇਰ ਜਾਂਦੇਆਂ club ਨੂੰ
ਜ਼ਿਆਦਾ ਦੇਰ ਰੌਲੇ ਵਿੱਚ ਰਹਿੰਦੇ ਨ੍ਹੀ

ਪਰ ਦਾਰੂ ਸਾਡੀ ਜ਼ਿਆਦਾ ਦੇਰ ਤਕ ਚੱਲਦੀ
backhouse party ਸਵੇਰ ਤਕ ਚੱਲਦੀ
ਜਾਣ ਕੇ ਕਰਦੇ ਆ dinner ਫ਼ੇਰ ਥੱਕ ਕੇ
ਖਾਈਦੀ ਏ ਸਬਜ਼ੀ ਫ਼ੇਰ ਰੋਟੀ ਉੱਤੇ ਰੱਖ ਕੇ

ਮੰਨ ਲੈ ਨੀ ਗੱਲ ਤੂ ਨਾ ਦੇਖ ਸਾਡੇ ਵੱਲ ਤੂ
ਨਾ, ਨਾ, ਨਾ, ਨਾ ਅੱਜ ਨੀ try ਕਰੇਂ ਕਲ ਤੂ
messages ਉੱਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨੀ ਭਾਲਦੇ
ਕੁੜੀਆਂ ਨੀ ਭਾਲਦੇ

superstar ਮੁੰਡੇ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ
superstar ਯਾਰ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ

ਕੱਲ ਯਾਰ ਜੁਦਾ ਹੋਣੇ
separate ਨੇ ਰਾਹ ਹੋਣੇ
ਫ਼ੇਰ ਵੀ ਮਿਲਾਂਗੇ ਆਪਾਂ, चाहे थोड़ा cut ही
ਕਦੇ ਵੀ ਨੀ ਯਾਰ ਭੁਲਾ ਹੋਣੇ

ਪਰ ਅੱਜ ਨਾਲ, ਹਾਂ party ਰੱਖੋ ਸ਼ਾਮ ਨੂੰ
celebrate ਕਰਣਾ ਏ ਯਾਰੀਆਂ ਦੇ ਨਾਮ ਨੂੰ
scene बन गया है, कोई घर नही जाएगा
मुक्के पड़ेंगे जो peg ਨ੍ਹੀ लगाएगा

ਯਾਦ ਆਗੇ ਯਾਰ ਸਾਰੇ ਸੀ ਜੋ ਨਾਲ ਦੇ
ਬੋਲ ਲਿੱਖ ਦਿੱਤੇ babbu ਕਮਾਲ ਦੇ
babbu ਕਮਾਲ ਦੇ

superstar ਮੁੰਡੇ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ
superstar ਯਾਰ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ

superstar ਮੁੰਡੇ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ
superstar ਯਾਰ ਮੇਰੇ ਨਾਲ ਦੇ
superstar ਮੁੰਡੇ ਮੇਰੇ ਨਾਲ ਦੇ
(superstar ਮੁੰਡੇ ਮੇਰੇ ਨਾਲ ਦੇ)

letras aleatórias

MAIS ACESSADOS

Loading...