letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de tere karke - guri

Loading...

ਸਾਕ ਮੋੜ ਤੇ ਮੈਂ
ਸਾਕ ਮੋੜ ਤੇ ਮੈਂ..

ਤੈਨੂੰ ਸਮਝ ਨਹੀਂ ਲੱਗਦੀ
ਤੈਨੂੰ ਕਿੰਨਾ ਚਾਉਨੀ ਆਂ
ਤੇਰੀ ਸ਼ਰਟ ਨਾਲ ਦੇ ਵੇ
ਨਿੱਤ ਸੂਟ ਮੈਂ ਪਾਉਨੀ ਆਂ..

ਤੈਨੂੰ ਸਮਝ ਨਹੀਂ ਲੱਗਦੀ
ਤੈਨੂੰ ਕਿੰਨਾ ਚਾਉਨੀ ਆਂ
ਤੇਰੀ ਸ਼ਰਟ ਨਾਲ ਦੇ ਵੇ
ਨਿੱਤ ਸੂਟ ਮੈਂ ਪਾਉਨੀ ਆਂ
ਇੱਕ ਤੈਨੂੰ ਤੱਕਣੇ ਲਈ
ਨਿੱਤ ਖੜ੍ਹਦੀ ਮੋੜ ‘ਤੇ ਮੈਂ..

ਤੇਰੇ ਕਰਕੇ ਚੰਨ੍ਹਾਂ ਵੇ
ਕਿੰਨੇ ਸਾਕ ਮੋੜ ਤੇ ਮੈਂ
ਤੇਰੇ ਕਰਕੇ ਓ ਮੁੰਡਿਆ
ਕਿੰਨੇ ਸਾਕ ਮੋੜ ਤੇ ਮੈਂ..

ਮੇਰਾ ਤਾਂ ਫੋਨ ਵੀ ਚੱਕਦਾ ਨਈਂ
ਹੋਰਾਂ ਦਾ ਟਾਈਮ ਤੂੰ ਚੱਕਦਾਂ ਏਂ
ਮੈਨੂੰ 24 ਘੰਟੇ ਕਿਉਂ
ਤੂੰ ਧੋਖੇ ਵਿੱਚ ਰੱਖਦਾਂ ਏਂ..

ਮੇਰਾ ਤਾਂ ਫੋਨ ਵੀ ਚੱਕਦਾ ਨਈਂ
ਹੋਰਾਂ ਦਾ ਟਾਈਮ ਤੂੰ ਚੱਕਦਾਂ ਏਂ
ਮੈਨੂੰ 24 ਘੰਟੇ ਕਿਉਂ
ਧੋਖੇ ਵਿੱਚ ਰੱਖਦਾਂ ਏਂ
ਕਿਸੇ ਹੋਰ ਨੇ ਖੜ੍ਹਨਾ ਨਈਂ
ਜਿੱਥੇ ਖੜ ਗਈ ਲੋੜ ਤੇ ਮੈਂ..
ਤੇਰੇ ਕਰਕੇ ਚੰਨ੍ਹਾਂ ਵੇ
ਕਿੰਨੇ ਸਾਕ ਮੋੜ ਤੇ ਮੈਂ
ਤੇਰੇ ਕਰਕੇ ਓ ਮੁੰਡਿਆ
ਕਿੰਨੇ ਸਾਕ ਮੋੜ ਤੇ ਮੈਂ..

ਮੈਨੂੰ ਸਹੇਲੀਆਂ ਕਹਿੰਦੀਆਂ ਨੇ
ਤੂੰ ਲਾਰੇ ਲੌਨਾ ਏਂ
ਮੇਰੇ ਨਾਲ ਸ਼ਰਤਾਂ ਲਾਉਂਦੀਆਂ ਨੇ
ਨਾ ਤੂੰ ਵਿਆਹ ਕਰਵਾਉਣਾ ਏ..

ਮੈਨੂੰ ਸਹੇਲੀਆਂ ਕਹਿੰਦੀਆਂ ਨੇ
ਤੂੰ ਲਾਰੇ ਲੌਨਾ ਏਂ
ਮੇਰੇ ਨਾਲ ਸ਼ਰਤਾਂ ਲਾਉਂਦੀਆਂ ਨੇ
ਨਾ ਤੂੰ ਵਿਆਹ ਕਰਵਾਉਣਾ ਏ
ਮੈਨੂੰ ਹਾਂ ਜਾਂ ਨਾਂਹ ਕਰ ਦੇ
ਤੇਰੇ ਅੱਗੇ ਹੱਥ ਜੋੜਤੇ ਮੈਂ..

ਤੇਰੇ ਕਰਕੇ ਓ ਮੁੰਡਿਆ
ਕਿੰਨੇ ਸਾਕ ਮੋੜ ਤੇ ਮੈਂ
ਤੇਰੇ ਕਰਕੇ ਚੰਨ੍ਹਾਂ ਵੇ
ਕਿੰਨੇ ਸਾਕ ਮੋੜ ਤੇ ਮੈਂ..

letras aleatórias

MAIS ACESSADOS

Loading...