letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de straight ballin' - divine & karan aujla

Loading...

(Ⲓ have a lot of respect for…)
(տacrifices that went along with standing here today)
(Ꮃe’re not on this stage just because of talent or ability)
(Ꮃe’re up here because we had a dream)
(Ꭺnd let nothing stand in our way)
(Ⲓf anything tried to bring us down)
(Ꮃe used it to make us stronger)
(yeah Ꮲroof)

[chorus: karan aujla]
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ

[verse 1: karan aujla]
ਗੱਡੀਆਂ ਦੇ ਡੈਸ਼, ਬੀਬਾ, ਡੈਸ਼ ਉੱਤੇ ਕੈਸ਼
ਕਦੇ ਥਲੇ, ਕਿੱਤੇ ਦੇਖਿਆ ਨੀ ਐਸ਼ ਉੱਤੇ ਐਸ਼
ਤੂੰ ਕੀ ਦੱਸ ਮੰਗਦੀ ਸਟੈਕ ਯਾ ਸਟੈਸ਼
ਕਦੇ ਕੀਤੀ ਤਾਂ ਨੀ, ਕਰਕੇ ਤਾਂ ਦੇਖ ਫਰਮਾਇਸ਼
ਮੈਂ ਕਿਹਾ ਔਖੇ ਵੇਲੇ ਲੱਭੀ ਨਾ ਸਹਾਰਾ ਕਿਸੇ ਹੋਰ ਦਾ
ਨੀ ਤੈਨੂੰ ਕੋਡ ਦੱਸਕੇ ਜਾਊਂ ਮੈਂ ਘਰੇ ਦੂਰ ਦਾ
ਅੱਖ ‘ਚ ਸਰੂਰ ਤੇਰੇ ਔਜਲੇ ਦੀ ਲੋੜ
ਕੁੜੇ, ਆਹ ਲੈ ਰੱਖ ਸੇਫਟੀ ਨੂੰ ਕੋਲ 30 ਬੋਰ, ਦੱਸ ਹੋਰ
[chorus: karan aujla]
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ

[verse 1: divine]
आज के लिए परिजार, कल उसको अलविदा
स्ट्रेट बॉलिंग, बेबी, हम वर्ल्ड कप के छमी भाई
जिंदगी टफ बोले, अपने पास कलेजा है
जिंदगी रफ बोले, हम तो बस चले जाएं
उह, पैसा कीमती है, मिला तो ज़मीन ली है
पुराने हम पिक्चर में लड़को को हम सीन दिए
रुपया और एक ड्रीम दिए, साँपों के लिए बीन भी है
मैं जितना हार्ड उतना हार्ड मेरा टीम भी है
स्ट्रेट बॉलिंग, बॉलिंग मैं फ्लाई, अलाद्दीन मैं फ्लाई
मैं जॉर्डन, वी वॉक द टॉक, तू बोल व्हैट्स द प्रॉब्लेम
यू मेक इट रेन, वी जस्ट चेंज द मौसम, हाँ!

[verse 2: karan aujla]
ਓਹ, ਕਦੇ ਦੇਖੀ ਕਾਫਲਾ, ਮੰਡੀਰ ਪਿੱਛੇ ਆ
ਨੀ ਇੱਕ ਵੀਰ ਮੂਹਰੇ ਆ ਤੇ ਹੀਰ ਪਿੱਛੇ ਆ
ਕਿਸੇ ਮੂਹਰੇ ਝੁਕਣੀ ਨਹੀਂ ਏ, ਗੋਰੀਏ
ਨੀ ਕਿਉਂਕਿ ਇਸ ਧੜ ਦੇ ਜਮੀਰ ਪਿੱਛੇ ਆ
ਰੱਬ ਦਿੱਤਾ ਬਹੁਤ, ਸ਼ਾਇਦ ਦੇਦੇ ਛੇਤੀ ਮੌਤ
ਮੈਨੂੰ ਕਿਸੇ ਦਾ ਨਹੀਂ ਖਾਉਫ, ਵੈਰੀ ਲੱਬੇ ਰੈਡ ਡਾਟ
ਘਰੋਂ ਬੀਬਾ ਯਾਰ ਤੇਰਾ ਚੱਲਦਾ ਫਰਾਰ
ਕਿੱਤੇ ਕੰਮ ਤੈਨੂੰ ਪੈ ਗਿਆ, ਕਰਾ ਦੂ ਜੱਟ ਲੋਟ ਸਬ ਸੋਰਟ
[chorus: karan aujla]
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ, baby

[verse 2: divine]
हाँ, फिर लाया वायलेंस, सारे ऑप्स मेरे साइलेंट
हम हैं आठ, लगते शून्य, जब भी हम साइनिंग
उह, छुरा है घूमता, यहाँ बजते नहीं वायलिन
यह बार्किन, वी बाइटिन, हर माइक पे मैं टाइसन
मेरी आंखें हैं लाल जैसे पुलिस की साइरेंस
यह गैंग नहीं टेरेंस, यह गैंग नहीं पाइरेट
जो भी बोलता यह करते, मेरा नाम नहीं सैमन
अगर शॉपिंग तो इटली, मुझे फूकना तो थाइलैंड
कितने बंदे यहाँ रैट्स, इसलिए हम रखते पॉइज़न
मेरी ज़िन्दगी हाईवे, तभी यू नो वी राइडिंग
उह, विदौट अ लाइसेंस रॉकेट गिरा दें
हमें लगता नहीं साइंस, यू नो वी ग्लाइडिंग।

[chorus: karan aujla]
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ
տtraight ballin’, ਮੈਨੂੰ ਕਹਿੰਦੀ, “ਚੱਕਦਾ ਨੀ ਫੋਨ”
Ꮶeep callin’, ਓਹਨਾ ਦੇ ਡ੍ਰੀਮ ਕਰਾਂ ਓਨ
ƭhey fallin’, ਕੁੜੇ, ਮੇਰੀ ਆਪਣੀ ਆ ਜੋਨ
ਏਥੇ ਆਇਆ ਮੈ ਅਲੋਨ, ਦੇਖ ਲਾਏ ਪਏ ਆਨ ਰੋਨ, baby
[outro: divine]
(यो, यो, करण मेरा भाई)
(डिवाइन तेरा भाई)
(स्ट्रेट बॉलिन, हाँ!)

letras aleatórias

MAIS ACESSADOS

Loading...