letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de kinna payar - balraj

Loading...

ਵਹਿਮਣ ਜਿਹੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਹੀ
ਗੱਲ-ਗੱਲ ‘ਤੇ ਖੜ੍ਹ ਜਾਵੇ ਅੱਖ ਭਰਕੇ ਚੰਦਰੀ ਜਹੀ

ਰੱਬ ਜਾਣਦਾ ਏ ਤੂੰ ਕੀ ਐ ਮੇਰੇ ਲਈ
ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲੇ ਚਿਣਿਆ ਨਹੀਂ

ਉਹ ਮੈਨੂੰ ਪੁੱਛਦੀ ਰਹਿੰਦੀ ਆ, “ਮੈਨੂੰ ਕਿੰਨਾ ਪਿਆਰ ਕਰੇ?”
ਮੈਂ ਹੱਸ ਕੇ ਕਹਿ ਦੇਵਾਂ, “ਕਦੇ ਗਿਣਿਆ-ਮਿਣਿਆ ਨਹੀਂ”

ਮੈਂ ਹੱਸ ਕੇ ਕਹਿ ਦੇਵਾਂ… (ਮੈਂ ਹੱਸ ਕੇ ਕਹਿ ਦੇਵਾਂ…)

ਚਾਨਣ ੧੦੦ bulb’an ਦਾ ਤੇਰੇ ਮੁੱਖ ਤੋਂ ਪੈਂਦਾ ਏ
ਮੈਨੂੰ ਲਾਡ ਪਾਉਣਾ ਤੇਰਾ ਨਿਤ ਚੜ੍ਹਿਆ ਰਹਿੰਦਾ ਏ
ਤੈਨੂੰ ਦੇਖ-ਦੇਖ ਵੱਜਦੇ ਮੇਰੇ ਤਾਨਪੁਰੇ ਕੰਨੀ
ਤੇਰਾ ਇਸ਼ਕ ਹਵਾਵਾਂ ‘ਚ ਫ਼ਿਰਦਾ ਏ ਕਿਣਿਆਂ ਨੀ

ਉਹ ਮੈਨੂੰ ਪੁੱਛਦੀ ਰਹਿੰਦੀ ਆ, “ਮੈਨੂੰ ਕਿੰਨਾ ਪਿਆਰ ਕਰੇ?”
ਮੈਂ ਹੱਸ ਕੇ ਕਹਿ ਦੇਵਾਂ, “ਕਦੇ ਗਿਣਿਆ-ਮਿਣਿਆ ਨਹੀਂ”
ਮੈਂ ਹੱਸ ਕੇ ਕਹਿ ਦੇਵਾਂ, “ਕਦੇ ਗਿਣਿਆ-ਮਿਣਿਆ ਨਹੀਂ”
ਮੈਂ ਹੱਸ ਕੇ ਕਹਿ ਦੇਵਾਂ… (ਮੈਂ ਹੱਸ ਕੇ ਕਹਿ ਦੇਵਾਂ…)

ਮੈਨੂੰ ਨਕਸ਼ ਦਿਸੇ ਰੱਬ ਦੇ ਮੈਂ ਤੇਰਾ ਖ਼ਾਬ ਜਦੋਂ ਬੁਣਿਆ
ਮੁੱਲ ਪਾ ਗਈ ਜ਼ਿੰਦਗੀ ਦਾ ਤੂੰ singh jeet ਜਦੋਂ ਚੁਣਿਆ
ਵਾਦਾ ਏ ਤੇਰੇ ਨਾਲ ਚਣਕੋਈਆਂ ਵਾਲੇ ਦਾ
ਹੋ, ਮੇਰਾ ਸਾਹ ਆਖ਼ਰੀ ਹੋਉ ਜੋ ਨਾ ਨਾਲ ਰਿਣਿਆ ਨਹੀਂ

ਉਹ ਮੈਨੂੰ ਪੁੱਛਦੀ ਰਹਿੰਦੀ ਆ, “ਮੈਨੂੰ ਕਿੰਨਾ ਪਿਆਰ ਕਰੇ?”
ਮੈਂ ਹੱਸ ਕੇ ਕਹਿ ਦੇਵਾਂ, “ਕਦੇ ਗਿਣਿਆ-ਮਿਣਿਆ ਨਹੀਂ”
ਮੈਂ ਹੱਸ ਕੇ ਕਹਿ ਦੇਵਾਂ, “ਕਦੇ ਗਿਣਿਆ-ਮਿਣਿਆ ਨਹੀਂ”
ਮੈਂ ਹੱਸ ਕੇ ਕਹਿ ਦੇਵਾਂ… (ਮੈਂ ਹੱਸ ਕੇ ਕਹਿ ਦੇਵਾਂ…)

letras aleatórias

MAIS ACESSADOS

Loading...