letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de oxygen - badshah

Loading...

ਮੈਂ ਰੁੱਕੇਆ बहुत, तू कर मेरा यकीं
पर ਸੌਂਹ ਲੱਗੇ feeling ਏਹ ਰੁਕਦੀ नहीं
ਮੈਂ ਤੱਕੇਆ ਤੈਨੂੰ ਨਾ ਜਾਣੇ ਕਿੰਨੀ ਵਾਰ

ਤੈਨੂੰ ਤੱਕਨੇ ਦੀ ਰੀਝ but ਮੁੱਕਦੀ ਨ੍ਹੀ

ਪਹਿਲਾਂ ਤਾਂ ਸਬ ਠੀਕ ਸੀ
ਰਾਤੀਂ ਵੀ ਆਉਂਦੀ ਨੀਂਦ ਸੀ
ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ समझ नही ਆਵੇ
ਏਹ ਹੋ ਕੀ ਗਯਾ?

ਬਣ गई तू मेरी oxygen
हाए मेरे ਜੀਣ ਦਾ reason

ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ समझ नही ਆਵੇ
ਏਹ ਹੋ ਕੀ ਗਯਾ?

ਬਣ गई तू मेरी oxygen

तुझे देख के चलते हैं साँस मेरे
जी करता है तू रहे पास मेरे
अब यार-वार भी छूटे है
जो हुआ करते थे काफ़ी खास मेरे
eh, studio जाने का मन नही
दिखे तू हर लड़की में जो भी दिखे gym में
हम दोनों लगे power couple मुझे
देखूँ खुदको kanye में
तुझे देखूँ kim में
superfine तेरे features
almost मेरे जितनी है तू भी height में
मज़ाक में भी बोले, “miss you”
तो आ जाऊँ चढ़के मिलने तुझसे पहली flight पे

ਇੱਕ ਵਾਰੀ ਕਹ ਤਾਂ ਸਹੀ
ਕਦਮਾਂ ਚ ਰੱਖ ਦੂਂ वो ही
ਹੁਣ ਜੋ ਵੀ ਹੈ ਸਭ ਕੁਝ ਤੇਰਾ
ਰਿਹਾ ਮੇਰੇ ਤੋੰ ਬੱਸ ਨਹੀਂ ਮੇਰਾ
ਏਹ ਹੋ ਕੀ ਗਯਾ?

ਬਣ गई तू मेरी oxygen
हाए मेरे ਜੀਣ ਦਾ reason

ਹੁਣ ਰਾਤੀਂ ਨੀਂਦ ਨਾ ਆਵੇ
ਸਾਹ ਜਾ ਮੇਰਾ ਰੁਕ ਜਾਵੇ
ਕੁਝ ਵੀ समझ नही ਆਵੇ
ਏਹ ਹੋ ਕੀ ਗਯਾ?

ਬਣ गई तू मेरी oxygen

letras aleatórias

MAIS ACESSADOS

Loading...