letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de bag and gun - amrit basra

Loading...

ਜਿਹੜਾ ਚੁੱਲੇਆਂ ਚ ਉਘਣਾ ਸੀ ਘਾਹ ਵੱਡਤਾ
ਕੱਲ ਬਾਰ ਨੀ ਕਚਹਿਰੀ ਦੇ ਗਵਾਹ ਵੱਡਤਾ
ਅੱਡੀਆਂ ਚੱਕਾ ਦਈਏ, ਗੱਡੀਆਂ ਸਮੇਤ
ਵੈਰੀ ਸੁੱਕਾ ਨਹੀਂ ਓ ਗਿਆ ਕਦੇ, ਹੱਡੀਆਂ ਸਮੇਤ
ਯਾਰੀਆਂ ਤੋਂ ਪਿੱਛੇ ਨੀ ਜੋ ਪੈਰ ਪੁਟਦੇ
ਜ਼ੇਲਾ ਵਿੱਚ ਬੈਠੇ ਵੀ ਸਵਾਦ ਲੁੱਟਦੇ
ਫੋਨ ਉੱਤੇ ਗੇਮ ਆ ਘੁੰਮਾਤੀ ਯਾਰ ਦੀ
ਕੱਲ vip ਬੈਰਕ ਕਰਾਤੀ ਯਾਰ ਦੀ

ਕਿੱਸਾ ਬਾਰਵੀ ਦਾ ਸੁਣ ਇਕ ਕੰਨ ਕੱਢਕੇ
ਯਾਰ ਬਸਤੇ ਚੋਂ ਬੈਹ ਗਿਆ ਸੀ ਗੰਨ ਕੱਢਕੇ
ਪਹਿਲਾਂ ਮੇਰੇ ਜਿਹੜੇ ਸਾਲ਼ੇ ਸਿਗੇ ਬੁੱਕਦੇ
ਫਿਰ ਬੈਂਚਾਂ ਦੇ ਥੱਲੇ ਫਿਰਦੇ ਸੀ ਲੁੱਕਦੇ
ਆਈ ਪੁਲਿਸ, ਫਰਾਰ ਹੋ ਗਏ ਕੰਧ ਟੱਪਕੇ
ਮੁੰਡੇ ਮੁੜ ਆਏ ਪੈਲੀਆਂ ਚ ਸੰਧ ਨੱਪਕੇ
ਅਸੀਂ ਅਸਲਾ ਬਰਾਮਦ ਨਹੀਂ ਹੋਣ ਦਈਦਾ
ਨਾਲੇ ਵੈਰੀਆਂ ਨੂੰ ਚੈਨ ਨਾਲ ਨਹੀਂ ਸੌਣ ਦਈਦਾ
ਲੱਭੇ ਨਾ ਸਬੂਤ, ਨਾ ਗਵਾਹ ਲੱਭਦਾ
ਵੈਰ ਸਾਡੇ ਨਾਲ ਪਾ ਕੇ ਨਇਓ ਸਾਹ ਲੱਭਦਾ

ਤੇਰੀ ਮੱਤ ਉੱਤੇ ਪਿਆ ਲੱਗਦਾ ਪਰਦਾ ਕੁੜੇ
ਸਾਡਾ ਬੜਾ ਚੰਗਾ ਤੇਰੇ ਬਿਨਾਂ ਸਰਦਾ ਕੁੜੇ
ਨਾਹੀਂ ਦਿਲ ਦੇਣ ਦਾ ਤੇ ਨਾਹੀਂ ਦਿਲ ਲੈਣ ਦਾ
ਮੈਨੂੰ ਚਾਹੀਦਾ ਨਹੀਂ ਰੋਲ ਤੇਰੇ ਮੇਨ ਮੈਨ ਦਾ
ਦਿਲ ਦੇਣ ਦਾ ਤੇ ਨਾਹੀਂ ਦਿਲ ਲੈਣ ਦਾ
ਮੈਨੂੰ ਚਾਹੀਦਾ ਨਹੀਂ ਰੋਲ ਤੇਰੇ ਮੇਨ ਮੈਨ ਦਾ
ਕਰੇ ਬਾਰ ਬਾਰ ਕਾਲਾਂ, ਗੱਲਾਂ ਲੂਜ਼ ਪੁੱਛਦੀ
ਤੁਸੀਂ ਕਰਦੇ ਕਿਉਂ ਨਹੀਂ ਮੈਨੂੰ ਚੂਜ਼ ਪੁੱਛਦੀ
ਮੈਨੂੰ ਲੱਗੀ ਪਿਆਸ ਆ ਨੀ ਵੈਰੀਆਂ ਦੇ ਖੂਨ ਦੀ
ਤੇ ਤੂੰ ਫਿਰੇ ਮਿੱਤਰਾਂ ਨੂੰ ਜੂਸ ਪੁੱਛਦੀ

letras aleatórias

MAIS ACESSADOS

Loading...